ਲਖਨਊ ਵਿੱਚ ਸ਼ਨਿਚਰਵਾਰ ਨੂੰ ਲਖਨਊ ਸੁਪਰਜਾਇੰਟਸ ਨਾਲ ਆਈਪੀਐੱਲ ਮੈਚ ਦੌਰਾਨ ਸ਼ਾਟ ਖੇਡਦਾ ਹੋਇਆ ਪੰਜਾਬ ਕਿੰਗਜ਼ ਦਾ ਕਪਤਾਨ ਸ਼ਿਖਰ ਧਵਨ। ਲਖਨਊ ਨੇ ਇਹ ਮੈਚ 21 ਦੌੜਾਂ ਨਾਲ ਜਿੱਤ ਲਿਆ। ਲਖਨਊ ਵੱਲੋਂ ਦਿੱਤੇ ਗਏ 200 ਦੌੜਾਂ ਦੇ ਟੀਚੇ ਦੇ ਜਵਾਬ ਵਿੱਚ ਪੰਜਾਬ ਦੀ ਟੀਮ ਪੰਜ ਵਿਕਟਾਂ ਦੇ ਨੁਕਸਾਨ ’ਤੇ 178 ਦੌੜਾਂ ਹੀ ਬਣਾ ਸਕੀ। -ਫੋਟੋ: ਪੀਟੀਆਈ