ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕੱਪੜੇ ਦੇ ਥਾਨ ਅਤੇ ਛੋਟਾ ਹਾਥੀ ਚੋਰੀ

07:14 AM Jun 17, 2024 IST

ਲੁਧਿਆਣਾ: ਥਾਣਾ ਟਿੱਬਾ ਦੇ ਇਲਾਕੇ ਕੱਕਾ ਧੌਲਾ ਰੋਡ, ਭਾਮੀਆਂ ਸਥਿਤ ਸ਼ਿਵ ਸ਼ਕਤੀ ਕੰਪਲੈਕਸ ਦੀ ਇੱਕ ਫੈਕਟਰੀ ਵਿੱਚੋਂ ਅਣਪਛਾਤੇ ਵਿਅਕਤੀ ਕੱਪੜੇ ਸਮੇਤ ਟਾਟਾ ਗੱਡੀ ਚੋਰੀ ਕਰਕੇ ਲੈ ਗਏ ਹਨ। ਇਸ ਸਬੰਧੀ ਸਰਪੰਚ ਕਲੋਨੀ, 33 ਫੁੱਟਾ ਰੋਡ, ਮੁੰਡੀਆਂ ਕਲਾਂ ਵਾਸੀ ਸੁਨੀਲ ਕੁਮਾਰ ਸ਼ਰਮਾ ਨੇ ਦੱਸਿਆ ਹੈ ਕਿ ਪਿਛਲੇ 6 ਮਹੀਨੇ ਤੋਂ ਉਸ ਦੀ ਫੈਕਟਰੀ ਵਿੱਚ ਅਨਿਲ ਕੁਮਾਰ ਯਾਦਵ, ਸੇਵਾ ਉਰਫ ਕਾਲੂ ਅਤੇ ਅਸ਼ੋਕ ਕੁਮਾਰ ਸਮੇਤ ਦੋ ਹੋਰ ਵਿਅਕਤੀ ਕੰਮ ਕਰਦੇ ਸੀ। ਉਹ ਰਾਤ ਨੂੰ 85 ਥਾਨ ਕੱਪੜਾ ਅਤੇ ਗੱਡੀ ਟਾਟਾ ਐਸ ਛੋਟਾ ਹਾਥੀ ਅਤੇ ਐਲਈਡੀ ਚੋਰੀ ਕਰਕੇ ਲੈ ਗਏ। ਥਾਣੇਦਾਰ ਬਲਜੀਤ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਅਨਿਲ ਕੁਮਾਰ ਯਾਦਵ ਵਾਸੀ ਸੀਐਮਸੀ ਕਲੋਨੀ, ਤਾਜਪੁਰ, ਸੇਵਾ ਉਰਫ਼ ਕਾਲੂ, ਅਸ਼ੋਕ ਕੁਮਾਰ ਵਾਸੀ ਤਾਜਪੁਰ ਰੋਡ ਅਤੇ 1 ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ

Advertisement

Advertisement
Advertisement