ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਐਲੀਵੇਟਿਡ ਪੁਲ ਦਾ ਐੱਨਐੱਚਏਆਈ ਦੀ ਟੀਮ ਵਲੋਂ ਜਾਇਜ਼ਾ

07:25 AM Feb 21, 2024 IST

ਲੁਧਿਆਣਾ:  ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਵੱਲੋਂ ਫਿਰੋਜ਼ਪੁਰ ਰੋਡ ’ਤੇ 756 ਕਰੋੜ ਰੁਪਏ ਦੀ ਲਾਗਤ ਨਾਲ ਬਣਵਾਇਆ ਗਿਆ ਐਲੀਵੇਟਿਡ ਪੁਲ ਵਿਵਾਦਾਂ ’ਚ ਘਿਰਦਾ ਨਜ਼ਰ ਆ ਰਿਹਾ ਹੈ। ਇਸ ਪੁਲ ’ਤੇ ਪਹਿਲਾਂ ਟੋਏ ਪੈ ਗਏ ਸਨ ਤੇ ਹੁਣ ਭਾਰਤ ਨਗਰ ਚੌਕ ਨੇੜੇ ਸਲੈਬ ਟੁੱਟ ਗਈ ਹੈ, ਜਿਸ ਨਾਲ ਪੁਲ ਦੇ ਮਿਆਰ ’ਤੇ ਸਵਾਲ ਖੜ੍ਹੇ ਹੋ ਰਹੇ ਹਨ। ਐਨਐਚਏਆਈ ਦੀ ਟੀਮ ਨੇ ਅੱਜ ਇਸ ਪੁਲ ਦਾ ਜਾਇਜ਼ਾ ਲਿਆ ਜਿਸ ਵਿੱਚ ਕਈ ਖਾਮੀਆਂ ਸਾਹਮਣੇ ਆਈਆਂ ਹਨ। -ਟਨਸ

Advertisement

Advertisement