ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭਾਰਤ ਦੇ ਕੁਸ਼ ਮੈਨੀ ਨੇ ਪਹਿਲੀ ਵਾਰ ਐੱਫ2 ਸਪ੍ਰਿੰਟ ਰੇਸ ਜਿੱਤੀ

08:10 AM Jul 22, 2024 IST

ਬੁਡਾਪੈਸਟ: ਭਾਰਤ ਦੇ ਕੁਸ਼ ਮੈਨੀ ਨੇ ਸ਼ੁਰੂ ਵਿੱਚ ਜੇਤੂ ਬਣੇ ਰਿਚਰਡ ਵਰਸ਼ੂਰ ਨੂੰ ਤਕਨੀਕੀ ਉਲੰਘਣਾ ਕਾਰਨ ਡਿਸਕੁਆਲੀਫਾਈ ਕੀਤੇ ਜਾਣ ਮਗਰੋਂ ਅੱਜ ਇੱਥੇ ਆਪਣੀ ਪਹਿਲੀ ਫਾਰਮੂਲਾ 2 ਸਪ੍ਰਿੰਟ ਰੇਸ ਜਿੱਤ ਲਈ। ਪੋਡੀਅਮ ’ਚ ਸਿਖਰ ’ਤੇ ਪਹੁੰਚਣ ਨਾਲ 23 ਸਾਲਾ ਇਨਵਿਕਟਾ ਰੇਸਿੰਗ ਡਰਾਈਵਰ ਨੇ ਆਪਣੇ ਸੈਸ਼ਨ ’ਚ 10 ਅੰਕ ਜੋੜੇ। ਸ਼ਨਿੱਚਰਵਾਰ ਨੂੰ ਹੰਗਰੋਰਿੰਗ ਵਿੱਚ ਜਿੱਤ ਨਾਲ ਮੈਨੀ ਫਾਰਮੂਲਾ 2 ਡਰਾਈਵਰਜ਼ ਸੂਚੀ ਵਿੱਚ ਮਰਸਿਡੀਜ਼ ਦੇ ਜੂਨੀਅਰ ਡਰਾਈਵਰ ਕਿਮੀ ਅੰਤੋਨੇਲੀ ਨੂੰ ਪਿੱਛੇ ਛੱਡਦਿਆਂ 66 ਅੰਕਾਂ ਨਾਲ ਪੀ8 ’ਤੇ ਪਹੁੰਚ ਗਿਆ। 2024 ਐੱਫ2 ਗਰਿੱਡ ’ਤੇ ਉਹ ਇਕਲੌਤਾ ਭਾਰਤੀ ਡਰਾਈਵਰ ਹੈ ਤੇ ਪੰਜ ਪੋਡੀਅਮ ਸਥਾਨ ਨਾਲ ਇਹ ਉਸ ਦੇ ਕਰੀਅਰ ਦਾ ਸਰਵੋਤਮ ਸੈਸ਼ਨ ਵੀ ਹੈ। -ਪੀਟੀਆਈ

Advertisement

Advertisement
Advertisement