For the best experience, open
https://m.punjabitribuneonline.com
on your mobile browser.
Advertisement

ਪੈਰਿਸ ਓਲੰਪਿਕ ਮਗਰੋਂ ਗੋਲਕੀਪਰ ਸ੍ਰੀਜੇਸ਼ ਹਾਕੀ ਨੂੰ ਕਹੇਗਾ ਅਲਵਿਦਾ

04:21 PM Jul 22, 2024 IST
ਪੈਰਿਸ ਓਲੰਪਿਕ ਮਗਰੋਂ ਗੋਲਕੀਪਰ ਸ੍ਰੀਜੇਸ਼ ਹਾਕੀ ਨੂੰ ਕਹੇਗਾ ਅਲਵਿਦਾ
ਸ੍ਰੀਜੇਸ਼
Advertisement

ਪੈਰਿਸ, 22 ਜੁਲਾਈ

Advertisement

ਤਜਰਬੇਕਾਰ ਗੋਲਕੀਪਰ ਅਤੇ ਭਾਰਤ ਦੇ ਸਾਬਕਾ ਹਾਕੀ ਕਪਤਾਨ ਪੀਆਰ ਸ੍ਰੀਜੇਸ਼ ਨੇ ਕਿਹਾ ਕਿ ਪੈਰਿਸ ਓਲੰਪਿਕ ਉਸ ਦਾ ਆਖ਼ਰੀ ਕੌਮਾਂਤਰੀ ਟੂਰਨਾਮੈਂਟ ਹੋਵੇਗਾ। ਭਾਰਤ ਲਈ 328 ਮੈਚ ਖੇਡਣ ਵਾਲੇ ਸ੍ਰੀਜੇਸ਼ ਦਾ ਇਹ ਚੌਥਾ ਓਲੰਪਿਕ ਹੋਵੇਗਾ। -ਪੀਟੀਆਈ

Advertisement
Author Image

Charanjeet Channi

View all posts

Advertisement
Advertisement
×