ਭਾਰਤ ਦਾ ਗ੍ਰੈਂਡਮਾਸਟਰ ਪ੍ਰਗਨਾਨੰਦਾ ਵਿਸ਼ਵ ਕੱਪ ਫਾਈਨਲ ’ਚ ਟਾਈਬ੍ਰੇਕਰ ’ਚ ਹਾਰਿਆ
05:25 PM Aug 24, 2023 IST
ਬਾਕੂ, 24 ਅਗਸਤ
ਭਾਰਤੀ ਗ੍ਰੈਂਡਮਾਸਟਰ ਆਰ. ਪ੍ਰਗਯਾਨਾਨੰਦਾ ਸ਼ਤਰੰਜ ਵਿਸ਼ਵ ਕੱਪ ਫਾਈਨਲ ਵਿੱਚ ਮੈਗਨਸ ਕਾਰਲਸਨ ਤੋਂ ਟਾਈਬ੍ਰੇਕਰ ਵਿੱਚ ਹਾਰ ਗਏ।
Advertisement
Advertisement