ਭਾਰਤੀ ਮੂਲ ਦੇ ਸਿੰਗਾਪੁਰ ਵਾਸੀ ਟੈਕਸੀ ਡਰਾਈਵਰ ਨੂੰ ਜੇਲ੍ਹ
07:16 AM Jul 31, 2024 IST
Advertisement
ਸਿੰਗਾਪੁਰ:
Advertisement
ਇੱਥੇ ਭਾਰਤੀ ਮੂਲ ਦੇ ਸਿੰਗਾਪੁਰ ਵਾਸੀ ਟੈਕਸੀ ਟਰਾਈਵਰ ਨੂੰ ਚੋਰੀ ਦੇ ਵੱਖ-ਵੱਖ ਚਾਰ ਮਾਮਲਿਆਂ ਵਿੱਚ ਦੋਸ਼ੀ ਪਾਏ ਜਾਣ ’ਤੇ ਇੱਕ ਸਾਲ ਪੰਜ ਮਹੀਨੇ ਦੀ ਸਜ਼ਾ ਸੁਣਾਈ ਗਈ ਹੈ। ‘ਦਿ ਸਟਰੇਟਜ਼ ਟਾਈਮਜ਼’ ਦੀ ਰਿਪੋਰਟ ਮੁਤਾਬਕ ਵਿੱਤੀ ਤੰਗੀ ਨਾਲ ਜੂਝ ਰਹੇ ਮਾਈਕਲ ਰਾਜ (48) ਨੇ ਵੱਖ-ਵੱਖ ਘਟਨਾਵਾਂ ਦੌਰਾਨ ਸੌਂ ਰਹੇ ਤਿੰਨ ਯਾਤਰੀਆਂ ਤੋਂ 200,000 ਸਿੰਗਾਪੁਰ ਡਾਲਰ ਕੀਮਤ ਦੀਆਂ ਤਿੰਨ ਰੋਲੈਕਸ ਘੜੀਆਂ ਤੇ ਆਪਣੀ 70 ਸਾਲਾ ਮਾਂ ਦੇ 43,000 ਸਿੰਗਾਪੁਰ ਡਾਲਰ ਮੁੱਲ ਦੇ ਗਹਿਣੇ ਚੋਰੀ ਕੀਤੇ ਸਨ। -ਪੀਟੀਆਈ
Advertisement
Advertisement