7ਵੀਂ ਦੇ ਭਾਰਤੀ-ਅਮਰੀਕੀ ਵਿਦਿਆਰਥੀ ਨੇ ਸਕ੍ਰਿਪਸ ਨੈਸ਼ਨਲ ਸਪੈਲਿੰਗ ਬੀ ਦਾ ਖ਼ਿਤਾਬ ਜਿੱਤਿਆ
11:38 AM May 31, 2024 IST
Advertisement
ਵਾਸ਼ਿੰਗਟਨ, 31 ਮਈ
ਫਲੋਰੀਡਾ ਦੇ 12 ਸਾਲਾ ਭਾਰਤੀ-ਅਮਰੀਕੀ ਸੱਤਵੀਂ ਜਮਾਤ ਦੇ ਵਿਦਿਆਰਥੀ ਬਰੁਹਤ ਸੋਮਾ ਨੇ ਟਾਈਬ੍ਰੇਕਰ ਵਿਚ 29 ਸ਼ਬਦਾਂ ਦੇ ਸਹੀ ਸਪੈਲਿੰਗ ਦੱਸ ਕੇ ‘ਸਕ੍ਰਿਪਸ ਨੈਸ਼ਨਲ ਸਪੈਲਿੰਗ ਬੀ’ ਦਾ ਖਿਤਾਬ ਜਿੱਤਿਆ। ਉਸ ਨੂੰ ਇਨਾਮਾਂ ਵਿੱਚ 50,000 ਡਾਲਰ ਤੋਂ ਵੱਧ ਪ੍ਰਾਪਤ ਹੋਏ।
Advertisement
Advertisement
Advertisement