India Vs Australia ਮੀਂਹ ਨੇ ਰੋਕਿਆ ਆਸਟ੍ਰੇਲੀਆ ਬਨਾਮ ਭਾਰਤ ਦਾ ਤੀਜਾ ਟੈਸਟ
09:25 AM Dec 14, 2024 IST
India's Virat Kohli, right, walks back to his fielding position during play on day one of the third cricket test between India and Australia at the Gabba in Brisbane, Australia, Saturday, Dec. 14, 2024. AP/PTI
ਰਾਇਟਰਜ਼, 14 ਦਸੰਬਰ
Advertisement
India Vs Australia: ਬਰਿਸਬੇਨ ਵਿੱਚ ਆਸਟਰੇਲੀਆ ਅਤੇ ਭਾਰਤ ਵਿਚਾਲੇ ਤੀਸਰੇ ਟੈਸਟ ਮੈਚ ਦੇ ਪਹਿਲੇ ਦਿਨ ਸ਼ਨਿੱਚਰਵਾਰ ਨੂੰ ਦੁਪਹਿਰ ਦੇ ਖਾਣੇ ਤੋਂ ਬਾਅਦ ਮੀਂਹ ਨੇ ਖੇਡ ਨੂੰ ਰੋਕ ਦਿੱਤਾ। ਭਾਰਤ ਦੇ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤਣ ਤੋਂ ਬਾਅਦ ਗੇਂਦਬਾਜ਼ੀ ਚੁਣੀ ਗਈ। ਹੁਣ ਤੱਕ ਆਸਟਰੇਲੀਆ ਨੇ ਬਿਨਾਂ ਕਿਸੇ ਨੁਕਸਾਨ ਦੇ 28 ਦੌੜਾਂ ਬਣਾਈਆਂ ਸਨ। ਪਰਥ ਵਿੱਚ ਭਾਰਤ ਦੀ ਸ਼ੁਰੂਆਤੀ ਜਿੱਤ ਤੋਂ ਬਾਅਦ ਆਸਟਰੇਲੀਆ ਨੇ ਐਡੀਲੇਡ ਵਿੱਚ ਦੂਜਾ ਮੈਚ ਜਿੱਤਣ ਤੋਂ ਬਾਅਦ ਪੰਜ ਟੈਸਟ ਮੈਚਾਂ ਦੀ ਲੜੀ 1-1 ਨਾਲ ਬਰਾਬਰ ਹੈ।
Advertisement
Advertisement