For the best experience, open
https://m.punjabitribuneonline.com
on your mobile browser.
Advertisement

ਬੁੜੈਲ ਜਾਮਾ ਮਸਜਿਦ ਵਿੱਚ ਇਫਤਾਰ

06:26 AM Mar 29, 2024 IST
ਬੁੜੈਲ ਜਾਮਾ ਮਸਜਿਦ ਵਿੱਚ ਇਫਤਾਰ
ਇਫ਼ਤਾਰ ਮੌਕੇ ਹਿੱਸਾ ਲੈਂਦੇ ਹੋਏ ਸਤਨਾਮ ਸਿੰਘ ਸੰਧੂ ਤੇ ਹੋਰ।
Advertisement

ਚੰਡੀਗੜ੍ਹ: ਇੰਡੀਅਨ ਮਾਈਨੋਰੇਟੀਜ਼ ਫਾਉਂਡੇਸ਼ਨ ਵੱਲੋਂ ਸੈਕਟਰ-45 ਬੁੜੈਲ ਵਿੱਚ ਸਥਿਤ ਜਾਮਾ ਮਸਜਿਦ ਵਿੱਚ ਇਫ਼ਤਾਰ ਕੀਤੀ ਗਈ। ਇਸ ਮੌਕੇ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਮੁਸਲਿਸ ਭਾਈਚਾਰੇ ਦੇ ਲੋਕਾਂ ਨੂੰ ਰਮਜ਼ਾਨ ਮਹੀਨੇ ਦੀ ਵਧਾਈ ਦਿੱਤੀ। ਇਫਤਾਰ ਮੌਕੇ ਸਾਰੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਇਕੱਠੇ ਬੈਠ ਕੇ ਇਫਤਾਰ ਕੀਤੀ। -ਟਨਸ

Advertisement

Advertisement
Author Image

joginder kumar

View all posts

Advertisement
Advertisement
×