ਜ਼ਬਰਦਸਤ ਝੱਖੜ ਨਾਲ ਸੈਂਕੜੇ ਦਰੱਖਤ ਡਿੱਗੇ, ਭਵਾਨੀਗੜ੍ਹ ਦੀਆਂ ਸੜਕਾਂ ਤੇ ਆਵਾਜਾਈ ਠੱਪ
08:07 PM Apr 18, 2025 IST
ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 18 ਅਪਰੈਲ
ਇਥੇ ਅੱਜ ਸ਼ਾਮ ਨੂੰ ਆਏ ਜ਼ਬਰਦਸਤ ਝੱਖੜ ਅਤੇ ਮੀਂਹ ਕਾਰਨ ਸੈਂਕੜੇ ਦਰੱਖਤ ਡਿੱਗ ਜਾਣ ਕਾਰਨ ਜਿੱਥੇ ਮੁੱਖ ਸੜਕਾਂ ’ਤੇ ਆਵਾਜਾਈ ਠੱਪ ਹੋ ਗਈ, ਉਥੇ ਹੀ ਸ਼ਹਿਰ ਵਿੱਚ ਲੱਗੇ ਮੋਬਾਈਲ ਟਾਵਰ ਅਤੇ ਬਿਜਲੀ ਦੇ ਖੰਭੇ ਟੁੱਟ ਜਾਣ ਕਾਰਨ ਨੈੱਟਵਰਕ ਅਤੇ ਬਿਜਲੀ ਗੁੱਲ ਹੋ ਗਈ ਹੈ।
Advertisement
Advertisement