ਡਾਇਰੈਕਟਰ ਵੱਲੋਂ ਹਸਪਤਾਲ ਦਾ ਦੌਰਾ
10:14 AM May 22, 2024 IST
ਖੰਨਾ (ਨਿੱਜੀ ਪੱਤਰ ਪ੍ਰੇਰਕ):
Advertisement
ਇਥੋਂ ਨੇੜਲੇ ਪਿੰਡ ਮਾਨੂੰਪੁਰ ਦੇ ਕਮਿਊਨਿਟੀ ਹੈਲਥ ਸੈਂਟਰ ਵਿੱਚ ਅੱਜ ਡਾਇਰੈਕਟਰ ਕੌਮੀ ਸਿਹਤ ਮਿਸ਼ਨ ਡਾ. ਤਰਸੇਮ ਸਿੰਘ ਨੇ ਹੀਟ ਵੇਟ ਸਬੰਧੀ ਤਿਆਰੀਆਂ ਦਾ ਜਾਇਜ਼ਾ ਲਿਆ। ਇਸ ਮੌਕੇ ਐੱਸਐੱਮਓ ਡਾ. ਰਵੀ ਦੱਤ ਅਤੇ ਡਾ. ਵੰਦਨਾ ਰਾਠੌਰ ਨੇ ਵਧਦੀ ਗਰਮੀ ਕਾਰਨ ਹੀਟ ਵੇਟ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਹਸਪਤਾਲ ਵਿਚ ਦਾਖਲ ਮਰੀਜ਼ਾਂ ਦਾ ਹਾਲ ਪੁੱਛਦਿਆਂ ਇਲਾਜ ਸਬੰਧੀ ਤਸੱਲੀ ਪ੍ਰਗਟਾਈ। ਇਸ ਮੌਕੇ ਉਨ੍ਹਾਂ ਨਾਲ ਡਾ. ਸੁਰਿੰਦਰ ਕੌਰ, ਡਾ. ਪ੍ਰੀਤੀ, ਡਾ. ਹਰਸਿਮਰਨ ਕੌਰ ਹਾਜ਼ਰ ਸਨ।
Advertisement
Advertisement
Related News
Advertisement