Hockey India ਹਾਕੀ ਇੰਡੀਆ ਦੇ ਪ੍ਰਧਾਨ ਦਿਲੀਪ ਟਿਰਕੇ ਦੇ ਪਿਤਾ ਦਾ ਦੇਹਾਂਤ
06:55 PM Jan 10, 2025 IST
Advertisement
ਨਵੀਂ ਦਿੱਲੀ, 10 ਜਨਵਰੀ
ਹਾਕੀ ਇੰਡੀਆ ਦੇ ਪ੍ਰਧਾਨ ਦਿਲੀਪ ਟਿਰਕੇ ਦੇ ਪਿਤਾ ਵਿਨਸੈਂਟ ਟਿਰਕੇ ਦਾ ਦੇਹਾਂਤ ਹੋ ਗਿਆ ਹੈ। ਉਹ ਉਮਰ ਨਾਲ ਜੁੜੇ ਵਿਗਾੜਾਂ ਨਾਲ ਜੂਝ ਰਹੇ ਸਨ ਤੇ ਪਿਛਲੇ ਕੁਝ ਸਮੇਂ ਤੋਂ ਬਿਮਾਰ ਸਨ। ਹਾਕੀ ਇੰਡੀਆ ਦੇ ਸਕੱਤਰ ਜਨਰਲ ਭੋਲਾ ਨਾਥ ਸਿੰਘ ਨੇ ਵਿਨਸੈਂਟ ਟਿਰਕੇ ਦੇ ਦੇਹਾਂਤ ’ਤੇ ਦੁੱਖ ਜਤਾਇਆ ਹੈ। ਵਿਨਸੈਂਟ ਸੀਆਰਪੀਐੱਫ ਤੇ ਓੜੀਸਾ ਲਈ ਹਾਕੀ ਖੇਡਦੇ ਰਹੇ ਹਨ ਤੇ ਉਨ੍ਹਾਂ ਨੇ ਹੀ ਦਿਲੀਪ ਨੂੰ ਹਾਕੀ ਖੇਡਣ ਲਈ ਪ੍ਰੇਰਿਆ। -ਪੀਟੀਆਈ
Advertisement
Advertisement
Advertisement