ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਹਾਈ ਕੋਰਟ ਵੱਲੋਂ ਸਾਬਕਾ ਪ੍ਰੋਫੈਸਰ ਸਾਈਬਾਬਾ ਦੀ ਪੈਰੋਲ ਅਰਜ਼ੀ ਖਾਰਜ

06:58 AM Aug 19, 2020 IST

ਨਾਗਪੁਰ: ਬੰਬੇ ਹਾਈ ਕੋਰਟ ਦੇ ਨਾਗਪੁਰ ਬੈਂਚ ਨੇ ਦਿੱਲੀ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਜੀ.ਐੱਨ.ਸਾਈਬਾਬਾ ਨੂੰ ਆਪਣੀ ਮਰਹੂਮ ਮਾਂ ਦੀਆਂ ਭੋਗ ਰਸਮਾਂ ਵਿੱਚ ਸ਼ਿਰਕਤ ਕਰਨ ਲਈ ਮੰਗੀ ਐਮਰਜੈਂਸੀ ਪੈਰੋਲ ਦੇਣ ਤੋਂ ਨਾਂਹ ਕਰ ਦਿੱਤੀ ਹੈ। ਜਸਟਿਸ ਜ਼ੈੱਡ.ਏ.ਹੱਕ ਤੇ ਏ.ਜੀ.ਘਰੋਟੇ ਦੇ ਬੈਂਚ ਨੇ ਹਾਲਾਂਕਿ ਸਾਈਬਾਬਾ ਦੀ ਆਪਣੇ ਪਰਿਵਾਰ ਨਾਲ ਵੀਡੀਓ ਕਾਨਫਰੰਸਿੰਗ ਜ਼ਰੀਏ ਗੱਲਬਾਤ ਕਰਵਾਉਣ ਸਬੰਧੀ ਨਾਗਪੁਰ ਜੇਲ੍ਹ ਪ੍ਰਸ਼ਾਸਨ ਨੂੰ ਲੋੜੀਂਦੇ ਪ੍ਰਬੰਧ ਕਰਨ ਦੀ ਹਦਾਇਤ ਕੀਤੀ  ਹੈ। ਸਾਬਕਾ ਪ੍ਰੋਫੈਸਰ ਦੀ 74 ਸਾਲਾ ਮਾਂ ਦਾ ਪਹਿਲੀ ਅਗਸਤ ਨੂੰ ਹੈਦਰਾਬਾਦ ਵਿਚ ਦੇਹਾਂਤ ਹੋ ਗਿਆ ਸੀ। ਸਾਈਬਾਬਾ ਨੇ ਆਪਣੀ ਮਾਂ ਦੀਆਂ ਭੋਗ ਰਸਮਾਂ ਵਿੱਚ ਸ਼ਮੂਲੀਅਤ ਲਈ ਐਮਰਜੈਂਸੀ ਪੈਰੋਲ   ਮੰਗੀ ਸੀ। -ਪੀਟੀਆਈ  

Advertisement

Advertisement
Tags :
ਅਰਜ਼ੀਸਾਈਬਾਬਾਸਾਬਕਾਕੋਰਟਖਾਰਜਪੈਰੋਲ:ਪ੍ਰੋਫੈਸਰਵੱਲੋਂ
Advertisement