ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਚੰਡੀਗੜ੍ਹ ਵਿੱਚ ਭਰਵਾਂ ਮੀਂਹ; ਇੰਡਸਟਰੀਆ ਏਰੀਆ ਦੀ ਮੁੱਖ ਸੜਕ ’ਤੇ ਪਾਣੀ ਭਰਿਆ

09:52 AM Jul 03, 2024 IST

ਚੰਡੀਗੜ੍ਹ, 3 ਜੁਲਾਈ

Advertisement

ਟਰਾਈਸਿਟੀ ਵਿੱਚ ਮੌਨਸੂਨ ਵੱਲੋਂ ਦਸਤਕ ਦੇਣ ਤੋਂ ਬਾਅਦ ਭਰਵਾਂ ਮੀਂਹ ਪੈ ਰਿਹਾ ਹੈ। ਇਹ ਮੀਂਹ ਅੱਜ ਤੜਕੇ ਤੋਂ ਜਾਰੀ ਹੈ ਤੇ ਕਈ ਸੜਕਾਂ ’ਤੇ ਪਾਣੀ ਭਰ ਗਿਆ ਹੈ। ਅੱਜ ਸਵੇਰ ਵੇਲੇ ਸੈਕਟਰ-50 ਵਿਚ 49-50 ਨੂੰ ਵੰਡਦੀ ਸੜਕ ’ਤੇ ਪੈਂਦੀ ਕਲੋਨੀ ਦੀ ਕੰਧ ਡਿੱਗ ਗਈ। ਇਸ ਕਾਰਨ ਦੋ ਸਕੂਟਰ ਨੁਕਸਾਨੇ ਗਏ। ਸਨਅਤੀ ਏਰੀਆ ਫੇਜ਼ 2 ਵਿੱਚ ਥ੍ਰੀ ਬੀਆਰਡੀ ਦੀ ਸੜਕ ’ਤੇ ਪਾਣੀ ਭਰ ਗਿਆ ਹੈ। ਇਸ ਤੋਂ ਇਲਾਵਾ ਮੁਹਾਲੀ ਤੇ ਪੰਚਕੂਲਾ ਵਿਚ ਅੱਜ ਭਰਵਾਂ ਮੀਂਹ ਪਿਆ। ਲਗਾਤਾਰ ਮੀਂਹ ਪੈਣ ਤੋਂ ਬਾਅਦ ਪਾਰਾ ਵੀ ਡਿੱਗ ਗਿਆ ਹੈ ਤੇ ਗਰਮੀ ਤੋਂ ਵੀ ਰਾਹਤ ਮਿਲੀ ਹੈ। ਚੰਡੀਗੜ੍ਹ ਵਿਚ ਮੌਨਸੂਨ ਦੋ ਦਿਨ ਦੇਰ ਨਾਲ ਪੁੱਜਿਆ ਹੈ। ਮੌਸਮ ਵਿਭਾਗ ਵਲੋਂ ਅਗਲੇ ਦੋ ਦਿਨ ਹੋਰ ਭਰਵਾਂ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਗਈ ਹੈ।

Advertisement
Advertisement
Advertisement