ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਧੋਨੀ ਅਤੇ ਰਿਜ਼ਵਾਨ ਦੀ ਤੁਲਨਾ ਕਰਨ ਤੇ ਪਾਕਿਸਤਾਨੀ ਪੱਤਰਕਾਰ 'ਤੇ ਭੜਕੇ ਹਰਭਜਨ ਸਿੰਘ

12:01 PM Jul 20, 2024 IST
ਪੀਟੀਆਈ ਫਾਈਲ ਫੋਟੋ

ਨਵੀਂ ਦਿੱਲੀ 19 ਜੁਲਾਈ

Advertisement

ਭਾਰਤ ਦੇ ਸਾਬਕਾ ਆਫ਼ ਸਪਿੰਨਰ ਹਰਭਜਨ ਸਿੰਘ ਪਾਕਿਸਤਾਨ ਦੇ ਕ੍ਰਿਕਟ ਪ੍ਰਸ਼ੰਸਕ ਅਤੇ ਪੱਤਰਕਾਰ ਫ਼ਰੀਦ ਖਾਨ ਵੱਲੋਂ ਪਾਕਿਸਤਾਨੀ ਵਿਕਟ ਕੀਪਰ ਮੁਹੰਮਦ ਰਿਜ਼ਵਾਨ ਦੀ ਤੁਲਨਾ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨਾਲ ਕਰਨ ਤੇ ਭੜਕ ਗਏ।

ਫ਼ਰੀਦ ਖਾਨ ਨੇ ‘ਐਕਸ’ ‘ਤੇ ਰਿਜ਼ਵਾਨ ਦੀ ਤੁਲਨਾ ਸਾਬਕਾ ਭਾਰਤੀ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਨਾਲ ਕੀਤੀ ਸੀ। ਪੋਸਟ ਵਿਚ ਉਸ ਨੇ ਸਵਾਲ ਕਰਦਿਆਂ ਲਿਖਿਆ ਕਿ ਐੱਮਐੱਸ ਧੋਨੀ ਜਾਂ ਮੁਹੰਮਦ ਰਿਜ਼ਵਾਨ ਕੋਣ ਬਿਹਤਰ ਹੈ ?
ਭਾਰਤੀ ਸਾਬਾਕਾ ਕ੍ਰਿਕਟਰ ਹਰਭਜਨ ਸਿੰਘ ਨੇ ਇਸ ਤੁਲਨਾ ‘ਤੇ ਭੜਕਦਿਆਂ ਬੇਤੁਕਾ ਦੱਸਿਆ ਹੈ। ਉਨ੍ਹਾਂ ਇਸ ਸਵਾਲ ਨੂੰ ਇੱਕ ਬੇਵਕੂਫੀ ਵਾਲਾ ਸਵਾਲ ਕਰਾਰ ਦਿੱਤਾ ਅਤੇ ਦਾਅਵਾ ਕੀਤਾ ਕਿ ਧੋਨੀ ਅੱਜ ਵੀ ਵਿਸ਼ਵ ਕ੍ਰਿਕਟ ਵਿੱਚ ਨੰਬਰ 1 ਹੈ ਅਤੇ ਸਟੰਪ ਦੇ ਪਿੱਛੇ ਉਸ ਤੋਂ ਬਿਹਤਰ ਕੋਈ ਨਹੀਂ ਸੀ। -ਆਈਏਐੱਨਐੱਸ
Advertisement
Advertisement
Advertisement