ਗੁਰੂ ਨਾਨਕ ਦੇਵ ’ਵਰਸਿਟੀ ਨੇ ਨਤੀਜੇ ਐਲਾਨੇ
ਪੱਤਰ ਪ੍ਰੇਰਕ
ਅੰਮ੍ਰਿਤਸਰ, 25 ਜੁਲਾਈ
ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਮਈ 2023 ਸੈਸ਼ਨ ਦੇ ਐਮਏ ਇਤਿਹਾਸ ਸਮੈਸਟਰ ਦੂਜਾ, ਐਮਏ ਫ੍ਰੈਂਚ ਸਮੈਸਟਰ ਚੌਥਾ, ਐਮਏ ਇਕਨਾਮਿਕਸ ਸਮੈਸਟਰ ਦੂਜਾ, ਐਮਐਸਸੀ ਫੈਸ਼ਨ ਡਿਜ਼ਾਈਨਿੰਗ ਐਂਡ ਮਰਚੈਂਡਾਈਜ਼ਿੰਗ ਸਮੈਸਟਰ ਚੌਥਾ, ਐਮਏ ਕੈਮਿਸਟਰੀ ਦੂਜਾ ਤੇ ਚੌਥਾ, ਐਮਐਸਸੀ ਫਿਜ਼ਿਕਸ ਸਮੈਸਟਰ ਦੂਜਾ, ਬੈਚਲਰ ਆਫ ਵੋਕੇਸ਼ਨ (ਈ ਕਾਮਰਸ ਐਂਡ ਡਿਜੀਟਲ ਮਾਰਕੀਟਿੰਗ ਸਮੈਸਟਰ ਦੂਜਾ ਤੇ ਚੌਥਾ, ਬੈਚਲਰ ਆਫ ਵੋਕੇਸ਼ਨ (ਨਿਊਟ੍ਰੀਸ਼ੀਨਲ ਐਂਡ ਡਾਇਟੈਟਿਕਸ ਸਮੈਸਟਰ ਦੂਜਾ ਬੈਚਲਰ ਆਫ ਵੋਕੇਸ਼ਨ (ਹੈਲਥ ਕੇਅਰ ਮੈਨੇਜਮੈਂਟ ਸਮੈਸਟਰ ਦੂਜਾ, ਪੀਜੀ ਡਿਪਲੋਮਾ ਇਨ ਕਾਸਮੀਟਾਲੋਜੀ ਸਮੈਸਟਰ ਦੂਜਾ, ਪੀਜੀ ਡਿਪਲੋਮਾ ਇਨ ਬਿਜ਼ਨਸ ਮੈਨੇਜਮੈਂਟ ਸਮੈਸਟਰ ਦੂਜਾ, ਪੀਜੀ ਡਿਪਲੋਮਾ ਇਨ ਬਾਇਇਨਫਾਰਮੈਟਿਕਸ ਸਮੈਸਟਰ ਦੂਜਾ, ਪੀਜੀ ਡਿਪਲੋਮਾ ਇਨ ਕੰਪਿਊਟਰ ਐਪਲੀਕੇਸ਼ਨ ਸਮੈਸਟਰ ਦੂਜਾ, ਬੀਐਸਸੀ ਹੋਮ ਸਾਇੰਸ ਸਮੈਸਟਰ ਦੂਜਾ, ਐਲਐਲਬੀ ਤਿੰਨ ਸਾਲਾ ਕੋਰਸ ਸਮੈਸਟਰ ਦੂਜਾ, ਬੈਚਲਰ ਆਫ ਵੋਕੇਸ਼ਨ ਵੈਬ-ਡਿਜ਼ਾਈਨਿੰਗ ਐਂਡ ਡਿਵੈਲਪਮੈਂਟ (ਆਈ.ਟੀ.) ਸਮੈਸਟਰ ਚੌਥਾ, ਬੈਚਲਰ ਆਫ ਵੋਕੇਸ਼ਨ ਸਾਫਟਵੇਅਰ ਡਿਵੈਲਪਮੈਂਟ ਸਮੈਸਟਰ ਦੂਜਾ ਆਦਿ ਦਾ ਨਤੀਜਾ ਦਾ ਐਲਾਨ ਕਰ ਦਿੱਤਾ ਗਿਆ ਹੈ। ਇੰਚਾਰਜ ਪ੍ਰੀਖਿਆਵਾਂ ਪ੍ਰੋ. ਪਲਵਿੰਦਰ ਸਿੰਘ ਨੇ ਦੱਸਿਆ ਕਿ ਇਹ ਨਤੀਜੇ ਯੂਨੀਵਰਸਿਟੀ ਦੀ ਵੈੱਬਸਾਈਟ ’ਤੇ ਵੇਖੇ ਜਾ ਸਕਦੇ ਹਨ।