ਗੁਜਰਾਤ: ਕਾਰ ’ਚ ਬੰਦ ਚਾਰ ਬੱਚਿਆਂ ਦੀ ਸਾਹ ਘੁਟਣ ਕਾਰਨ ਮੌਤ
10:40 PM Nov 04, 2024 IST
Advertisement
ਅਮਰੇਲੀ, 4 ਨਵੰਬਰ
ਗੁਜਰਾਤ ਦੇ ਅਮਰੇਲੀ ਜ਼ਿਲ੍ਹੇ ਵਿੱਚ ਚਾਰ ਬੱਚੇ ਖੇਡਦੇ ਸਮੇਂ ਇੱਕ ਕਾਰ ਵਿੱਚ ਬੰਦ ਹੋ ਗਏ, ਜਿਸ ਮਗਰੋਂ ਸਾਹ ਘੁਟਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਡੀਐੱਸਪੀ ਚਿਰਾਗ ਦੇਸਾਈ ਨੇ ਅੱਜ ਇੱਥੇ ਦੱਸਿਆ ਕਿ ਇਹ ਘਟਨਾ ਸ਼ਨਿੱਚਰਵਾਰ ਨੂੰ ਅਮਰੇਲੀ ਦੇ ਰੰਧਿਆ ਪਿੰਡ ਵਿੱਚ ਵਾਪਰੀ ਅਤੇ ਇਸ ਵਿੱਚ ਜਾਨ ਗੁਆਉਣ ਵਾਲੇ ਬੱਚੇ ਮੱਧ ਪ੍ਰਦੇਸ਼ ਦੇ ਰਹਿਣ ਵਾਲੇ ਇੱਕ ਖੇਤ ਮਜ਼ਦੂਰ ਜੋੜੇ ਦੇ ਸਨ। -ਪੀਟੀਆਈ
Advertisement
Advertisement
Advertisement