ਗੁਜਰਾਤ : ਫੈਕਟਰੀ ਵਿੱਚ ਧਮਾਕਾ; ਚਾਰ ਹਲਾਕ
05:52 PM Dec 03, 2024 IST
ਭਰੁੱਚ, 3 ਦਸੰਬਰ
Advertisement
Four workers killed in storage tank explosion at Gujarat industrial unit: ਇੱਥੋਂ ਦੇ ਅੰਕਲੇਸ਼ਵਰ ਵਿੱਚ ਭਰੂਚ ਟੂਡੇ ਦੀ ਇਕ ਸਨਅਤੀ ਫੈਕਟਰੀ ਵਿਚ ਅੱਜ ਧਮਾਕਾ ਹੋ ਗਿਆ ਜਿਸ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ। ਇਹ ਧਮਾਕਾ ਫੈਕਟਰੀ ਦੇ ਸਟੋਰੇਜ ਟੈਂਕ ਵਿਚ ਹੋਇਆ ਜਿਸ ਵਿਚ ਇੰਡਸਟਰੀਅਲ ਰਹਿੰਦ ਖੂੰਹਦ ਨੂੰ ਸੋਧਣ ਦਾ ਕੰਮ ਚਲ ਰਿਹਾ ਸੀ। ਇਸ ਦੌਰਾਨ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਇਸ ਮੌਕੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪੁੱਜ ਗਈਆਂ ਹਨ ਤੇ ਪੁਲੀਸ ਟੀਮਾਂ ਵੀ ਪੁੱਜ ਗਈਆਂ ਹਨ।
Advertisement
Advertisement