For the best experience, open
https://m.punjabitribuneonline.com
on your mobile browser.
Advertisement

ਗੁਜਰਾਤ: ਜਿਹੜਾ ਦੇਸ਼ ਆਪਣੀ ਵਿਰਾਸਤ ਨਹੀਂ ਸੰਭਾਲਦਾ, ਉਸ ਦਾ ਭਵਿੱਖ ਧੁੰਦਲਾ: ਮੋਦੀ

01:26 PM Mar 12, 2024 IST
ਗੁਜਰਾਤ  ਜਿਹੜਾ ਦੇਸ਼ ਆਪਣੀ ਵਿਰਾਸਤ ਨਹੀਂ ਸੰਭਾਲਦਾ  ਉਸ ਦਾ ਭਵਿੱਖ ਧੁੰਦਲਾ  ਮੋਦੀ
Advertisement

ਅਹਿਮਦਾਬਾਦ, 12 ਮਾਰਚ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਜੋ ਦੇਸ਼ ਆਪਣੀ ਵਿਰਾਸਤ ਨੂੰ ਨਹੀਂ ਸੰਭਾਲਦਾ, ਉਸ ਦਾ ਭਵਿੱਖ ਵੀ ਧੁੰਦਲਾ ਹੋ ਜਾਂਦਾ ਹੈ। ਸ੍ਰੀ ਮੋਦੀ ਨੇ ਗੁਜਰਾਤ ਦੇ ਅਹਿਮਦਾਬਾਦ ਸ਼ਹਿਰ ਦੇ ਸਾਬਰਮਤੀ ਵਿਖੇ 1,200 ਕਰੋੜ ਰੁਪਏ ਦੀ ਲਾਗਤ ਵਾਲੇ ਗਾਂਧੀ ਆਸ਼ਰਮ ਮੈਮੋਰੀਅਲ 'ਮਾਸਟਰ ਪਲਾਨ' ਦੀ ਸ਼ੁਰੂਆਤ ਕੀਤੀ ਅਤੇ ਮਹਾਤਮਾ ਗਾਂਧੀ ਵੱਲੋਂ 12 ਮਾਰਚ, 1930 ਨੂੰ ਕੀਤੇ ਡਾਂਡੀ ਮਾਰਚ ਦੇ 94 ਸਾਲ ਪੂਰੇ ਹੋਣ ਦੇ ਮੌਕੇ 'ਤੇ ਸਮਾਗਮ ਦੌਰਾਨ ਮੁੜ ਵਿਕਸਤ ਆਸ਼ਰਮ ਦਾ ਵੀ ਉਦਘਾਟਨ ਕੀਤਾ।

Advertisement

Advertisement
Author Image

Advertisement
Advertisement
×