ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਗੋਪਾਲ ਸਵੀਟਸ ਵੱਲੋਂ ਮੁਹਾਲੀ ’ਚ ਇਕਾਈ ਸਥਾਪਤ

06:17 AM Jul 09, 2024 IST
ਚੰਡੀਗੜ੍ਹ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੰਪਨੀ ਦੇ ਅਧਿਕਾਰੀ।

ਚੰਡੀਗੜ੍ਹ:

Advertisement

ਗੋਪਾਲ ਸਵੀਟਸ ਵੱਲੋਂ ਮੁਹਾਲੀ ਇੰਡਸਟਰੀਅਲ ਇਕਨਾਮਿਕ ਜ਼ੋਨ (ਐੱਮਆਈਈਜ਼ੈੱਡ) ਵਿੱਚ ਆਪਣੀ ਮੈਨੂਫੈਕਚਰਿੰਗ ਯੂਨਿਟ ਸਥਾਪਤ ਕੀਤਾ ਹੈ। ਇਸ ਰੌਇਲ ਅਸਟੇਟ ਗਰੁੱਪ ਵੱਲੋਂ ਚਲਾਇਆ ਜਾ ਰਿਹਾ ਹੈ। ਐੱਮਆਈਈਜ਼ੈੱਡ ਦੇ ਡਾਇਰੈਕਟਰ ਅਸ਼ੀਸ਼ ਮਿੱਤਲ ਨੇ ਚੰਡੀਗੜ੍ਹ ਪ੍ਰੈੱਸ ਕਲੱਬ ਵਿੱਚ ਗੱਲਬਾਤ ਕਰਦਿਆਂ ਕਿਹਾ ਕਿ ਐੱਮਆਈਈਜ਼ੈੱਡ ਵਿੱਚ 50 ਤੋਂ ਵੱਧ ਨਾਮਵਰ ਉਦਯੋਗ ਹਨ। ਰੌਇਲ ਅਸਟੇਟ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਨੀਰਜ ਕਾਂਸਲ ਨੇ ਕਿਹਾ ਕਿ ਐੱਮਆਈਈਜ਼ੈੱਡ ਵਿੱਚ ਕਨਵੈਨਸ਼ਨ ਸੈਂਟਰ, ਕੇਂਦਰੀ ਰਿਸੈਪਸ਼ਨ ਲਾਬੀ, ਮੀਟਿੰਗ ਰੂਮ, ਕਾਨਫਰੰਸ ਹਾਲ, ਫੂਡ ਕੋਰਟ, ਪੂਰੀ ਤਰ੍ਹਾਂ ਲੈਸ ਪ੍ਰਯੋਗਸ਼ਾਲਾ, ਹੁਨਰ ਵਿਕਾਸ ਕੇਂਦਰ, ਸਟਾਫ਼ ਕੰਟੀਨ ਵਰਗੀਆਂ ਸਹੂਲਤਾਂ ਤੇ ਸੇਵਾਵਾਂ ਸ਼ਾਮਲ ਹਨ। -ਟਨਸ

Advertisement
Advertisement