ਸੋਨੇ ਅਤੇ ਚਾਂਦੀ ਦੀ ਚਮਕ ਵਧੀ
07:33 AM Oct 12, 2024 IST
Advertisement
ਨਵੀਂ ਦਿੱਲੀ: ਸੋਨੇ ਦੀ ਕੀਮਤ ਅੱਜ 1150 ਰੁਪਏ ਦੇ ਉਛਾਲ ਨਾਲ 78500 ਰੁਪਏ ਪ੍ਰਤੀ ਦਸ ਗ੍ਰਾਮ ਦੇ ਸਿਖਰਲੇ ਪੱਧਰ ਨੂੰ ਪੁੱਜ ਗਈ ਹੈ। ਵੀਰਵਾਰ ਨੂੰ 99.9 ਫੀਸਦ ਖਾਲਸ ਪੀਲੀ ਧਾਤ ਦੀ ਕੀਮਤ 77350 ਰੁਪਏ ਪ੍ਰਤੀ ਦਸ ਗ੍ਰਾਮ ’ਤੇ ਬੰਦ ਹੋਈ ਸੀ। ਚਾਂਦੀ ਦਾ ਭਾਅ ਵੀ 1500 ਰੁਪਏ ਵੱਧ ਕੇ 93000 ਰੁਪਏ ਪ੍ਰਤੀ ਕਿਲੋ ਨੂੰ ਪਹੁੰਚ ਗਿਆ। -ਪੀਟੀਆਈ
Advertisement
Advertisement
Advertisement