For the best experience, open
https://m.punjabitribuneonline.com
on your mobile browser.
Advertisement

ਗੋਆ 16 ਵਿੱਚੋਂ 12 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ

05:50 PM Jun 05, 2024 IST
ਗੋਆ 16 ਵਿੱਚੋਂ 12 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ
Advertisement

ਪਣਜੀ, 5 ਜੂਨ
ਗੋਆ ਵਿੱਚ ਦੋ ਲੋਕ ਸਭਾ ਹਲਕਿਆਂ ਲਈ ਚੋਣ ਮੈਦਾਨ ਵਿੱਚ ਉਤਰੇ 16 ਉਮੀਦਵਾਰਾਂ ’ਚੋਂ 12 ਦੀ ਜ਼ਮਾਨਤ ਜ਼ਬਤ ਹੋ ਗਈ ਜਿਨ੍ਹਾਂ ਨੂੰ ਸੂਬੇ ਦੇ ਵੋਟਰਾਂ ਨੇ ਨਕਾਰ ਦਿੱਤਾ ਹੈ। ਚੋਣ ਕਮਿਸ਼ਨ ਦੇ ਨਿਯਮਾਂ ਅਨੁਸਾਰ ਕਿਸੇ ਉਮੀਦਵਾਰ ਨੂੰ ਆਪਣੀ ਜ਼ਮਾਨਤ ਰਕਮ ਵਾਪਸ ਲੈਣ ਲਈ ਕਿਸੇ ਹਲਕੇ ਵਿੱਚ ਕੁੱਲ ਵੋਟਾਂ ਦਾ ਘੱਟੋ-ਘੱਟ ਛੇਵਾਂ ਹਿੱਸਾ ਪ੍ਰਾਪਤ ਕਰਨਾ ਹੁੰਦਾ ਹੈ, ਜੋ ਇਹ ਉਮੀਦਵਾਰ ਪ੍ਰਾਪਤ ਕਰਨ ’ਚ ਨਾਕਾਮ ਰਹੇ। ਜ਼ਮਾਨ ਦੀ ਰਕਮ ਜਨਰਲ ਵਰਗ ਲਈ 25,000 ਰੁਪਏ ਅਤੇ ਅਨੁਸੂਚਿਤ ਜਾਤੀ ਦੇ ਉਮੀਦਵਾਰਾਂ ਲਈ 12,500 ਰੁਪਏ ਹੈ। -ਏਜੰਸੀ

Advertisement

Advertisement
Advertisement
Author Image

A.S. Walia

View all posts

Advertisement