ਉਮਰ ਨਾਲ ਸਬੰਧਿਤ ਬਿਮਾਰੀਆਂ ਦੀ ਜਾਂਚ ਕਰਵਾ ਰਿਹਾ ਹਾਂ: ਰਤਨ ਟਾਟਾ
06:45 AM Oct 08, 2024 IST
Advertisement
ਨਵੀਂ ਦਿੱਲੀ: ਉਦਯੋਗਪਤੀ ਅਤੇ ਟਾਟਾ ਸੰਨਜ਼ ਦੇ ਚੇਅਨਮੈਨ ਰਤਨ ਟਾਟਾ ਨੇ ਅੱਜ ਇੱਥੇ ਕਿਹਾ ਕਿ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਫਿਕਰ ਕਰਨ ਵਾਲੀ ਕੋਈ ਗੱਲ ਨਹੀਂ ਹੈ ਅਤੇ ਉਹ ਉਮਰ ਸਬੰਧੀ ਸਿਹਤ ਸਮੱਸਿਆਵਾਂ ਦੀ ਜਾਂਚ ਕਰਵਾ ਰਹੇ ਹਨ। ਮੁੰਬਈ ਦੇ ਹਸਪਤਾਲ ਵਿੱਚ ਭਰਤੀ ਹੋਣ ਦੀਆਂ ਖ਼ਬਰਾਂ ਨੂੰ ‘ਅਫ਼ਵਾਹ’ ਕਰਾਰ ਦਿੰਦਿਆਂ ਰਤਨ ਟਾਟਾ (86) ਨੇ ਐਕਸ ’ਤੇ ਲਿਖਿਆ, ‘ਇਹ ਦਾਅਵੇ ਨਿਰਆਧਾਰ ਹਨ। ਫਿਕਰ ਵਾਲੀ ਕੋਈ ਗੱਲ ਨਹੀਂ। ਮੈਂ ਠੀਕ ਹਾਂ।’ -ਪੀਟੀਆਈ
Advertisement
Advertisement
Advertisement