‘ਪੰਜਾਬੀ ਟ੍ਰਿਬਿਊਨ’ ਦੀ ਸਾਬਕਾ ਮੁਲਾਜ਼ਮ ਕਮਲ ਦੋਸਾਂਝ ਨੂੰ ਸਦਮਾ
06:45 AM Dec 21, 2024 IST
ਟ੍ਰਿਬਿਊਨ ਨਿਊਜ਼ ਸਰਵਿਸ
ਪਟਿਆਲਾ, 20 ਦਸੰਬਰ
‘ਪੰਜਾਬੀ ਟ੍ਰਿਬਿਊਨ’ ਦੀ ਸਾਬਕਾ ਉਪ-ਸੰਪਾਦਕ ਕਮਲ ਦੋਸਾਂਝ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੱਤਰਕਾਰੀ ਵਿਭਾਗ ਦੀ ਸਾਬਕਾ ਮੁਖੀ ਡਾ. ਹੈਪੀ ਜੇਜੀ ਦੇ ਮਾਤਾ ਅਤੇ ਸਾਬਕਾ ਪੀਪੀਐੱਸ ਵਿਲੀਅਮ ਜੇਜੀ ਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਸੁਸ਼ੀਲ ਦੋਸਾਂਝ ਦੀ ਸੱਸ ਸ੍ਰੀਮਤੀ ਹਰਮਿੰਦਰ ਕੌਰ ਸਿੱਧੂ ਪਤਨੀ ਵੇਦਇੰਦਰ ਸਿੰਘ ਸਿੱਧੂ ਦਾ 15 ਦਸੰਬਰ ਨੂੰ ਦੇਹਾਂਤ ਹੋ ਗਿਆ।
ਉਨ੍ਹਾਂ ਨਮਿਤ ਸਹਿਜ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ 22 ਦਸੰਬਰ ਨੂੰ ਬਾਅਦ ਦੁਪਹਿਰ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ, ਮਾਡਲ ਟਾਊਨ ਪਟਿਆਲਾ ਵਿਖੇ ਹੋਣਗੇ।
Advertisement
Advertisement