For the best experience, open
https://m.punjabitribuneonline.com
on your mobile browser.
Advertisement

ਪ੍ਰਜਵਲ ਰੇਵੰਨਾ ਦੇ ਘਰ 'ਚ ਫੌਰੈਂਸਿੰਕ ਟੀਮ ਅਤੇ ਸਿੱਟ ਵੱਲੋਂ ਛਾਪੇਮਾਰੀ

05:40 PM May 29, 2024 IST
ਪ੍ਰਜਵਲ ਰੇਵੰਨਾ ਦੇ ਘਰ  ਚ ਫੌਰੈਂਸਿੰਕ ਟੀਮ ਅਤੇ ਸਿੱਟ ਵੱਲੋਂ ਛਾਪੇਮਾਰੀ
Advertisement

ਬੰਗਲੂਰੂ, 29 ਮਈ

Advertisement

ਫੌਰੈਂਸਿੰਗ ਟੀਮ ਅਤੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਸਿੱਟ) ਵੱਲੋਂ ਸੈਕਸ ਵੀਡੀਓਜ਼ ਮਾਮਲੇ ਦੇ ਮੁੱਖ ਦੋਸ਼ੀ ਅਤੇ ਹਸਨ ਤੋ ਜੇਡੀ(ਐਸ) ਦੇ ਸੰਸਦ ਮੈਂਬਰ ਪ੍ਰਜਵਲ ਰੇਵੰਨਾ ਦੇ ਘਰ ਦੀ ਤਲਾਸ਼ੀ ਲਈ ਗਈ। ਇਸ ਮੌਕੇ ਟੀਮ ਨੇ ਬੈੱਡ, ਗੱਦੇ, ਕੰਬਲ, ਸਿਰਹਾਣੇ ਅਤੇ ਹੋਰ ਸਮਾਨ ਜ਼ਬਤ ਕਰਦਿਆਂ ਫਿੰਗਰਪ੍ਰਿੰਟ ਵੀ ਹਾਸਲ ਕੀਤੇ ਹਨ। ਇਸ ਮਾਮਲੇ ਨੂੰ ਲੈ ਕੇ ਬੀਤੇ ਦਿਨ ਐਚ.ਡੀ ਦੇਵਗੌੜਾ ਦੇ ਪੋਤਰੇ ਪ੍ਰਜਵਲ ਰੇਵੰਨਾ ਨੇ ਵਾਪਿਸ ਆਉਣ ਬਾਰੇ ਇੱਕ ਵੀਡੀਓ ਜਾਰੀ ਕਰਦਿਆਂ ਕਿਹਾ ਹੈ ਕਿ ਉਹ 31 ਮਈ ਨੂੰ ਸਿੱਟ ਅੱਗੇ ਪੇਸ਼ ਹੋਵੇਗਾ।

Advertisement

Advertisement
Author Image

Puneet Sharma

View all posts

Advertisement