For the best experience, open
https://m.punjabitribuneonline.com
on your mobile browser.
Advertisement

ਥਾਣਿਆਂ ’ਚ ਖੜ੍ਹੇ ਪੰਜ ਕਰੋੜ ਦੇ ਵਾਹਨ ਕੀਤੇ ਮਾਲਕਾਂ ਸਪੁਰਦ

07:16 AM Sep 28, 2024 IST
ਥਾਣਿਆਂ ’ਚ ਖੜ੍ਹੇ ਪੰਜ ਕਰੋੜ ਦੇ ਵਾਹਨ ਕੀਤੇ ਮਾਲਕਾਂ ਸਪੁਰਦ
Advertisement

ਪਟਿਆਲਾ (ਖੇਤਰੀ ਪ੍ਰਤੀਨਿਧ): ਵੱਖ ਵੱਖ ਥਾਣਿਆਂ ’ਚ ਖੜ੍ਹੇ ਸੈਂਕੜੇ ਹੀ ਵਾਹਨਾਂ ਵਿੱਚੋਂ ਪੰਜ ਕਰੋੜ ਦੀ ਕੀਮਤ ਦੇ 200 ਵਾਹਨ ਅੱਜ ਪੁਲੀਸ ਪ੍ਰਸ਼ਾਸਨ ਵੱਲੋਂ ਪਟਿਆਲਾ ਦੇ ਐੱਸਐੱਸਪੀ ਡਾ. ਨਾਨਕ ਸਿੰਘ ਰਾਹੀਂ ਮਾਲਕਾਂ ਹਵਾਲੇ ਕਰ ਦਿੱਤੇ ਗਏ ਹਨ।

Advertisement

Advertisement
Advertisement
Author Image

Advertisement