ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭਾਰਤੀ ਹਵਾਈ ਸੈਨਾ ਵੱਲੋਂ ਮਿੱਗ 21 ਦੀ ਇੱਕ ਹੋਰ ਸਕੁਐਡਰਨ ਨੂੰ ਵਿਦਾਇਗੀ

08:15 PM Oct 31, 2023 IST
ਉਤਰਲਾਈ ਵਿੱਚ ਆਖ਼ਰੀ ਉਡਾਣ ਭਰਦੇ ਹੋਏ ਮਿੱਗ 21 ਲੜਾਕੂ ਜਹਾਜ਼।

ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 31 ਅਕਤੂਬਰ
ਭਾਰਤੀ ਹਵਾਈ ਸੈਨਾ ਨੇ ਸੋਵੀਅਤ ਮੂਲ ਦੇ ਮਿੱਗ 21 ਲੜਾਕੂ ਜਹਾਜ਼ਾਂ ਦੀ ਇੱਕ ਹੋਰ ਸਕੁਐਡਰਨ ਨੂੰ ਆਪਣੀ ਫਲੀਟ ’ਚੋਂ ਸੇਵਾ ਮੁਕਤ ਕਰ ਦਿੱਤਾ ਹੈ। ਰੱਖਿਆ ਮੰਤਰਾਲੇ ਦੇ ਤਰਜਮਾਨ ਨੇ ਕਿਹਾ ਕਿ ਰਾਜਸਥਾਨ ਦੇ ਬਾੜਮੇਰ ਨੇੜੇ ਉੱਤਰਲਾਈ ਅਧਾਰਤਿ ਭਾਰਤੀ ਹਵਾਈ ਸੈਨਾ ਦੀ ਚੌਥੀ ਸਕੁਐਡਰਨ ਨੂੰ ਮਿੱਗ 21 ਸਕੁਐਡਰਨ ਦੀ ਥਾਂ ਹੁਣ ਸੁਖੋਈ 30-ਐੱਮਕੇਆਈ ਸਕੁਐਡਰਨ ਮਿਲ ਜਾਵੇਗੀ। ਮਿੱਗ-21 ਸਕੁਐਡਰਨ ਨੇ ਲਗਪਗ ਛੇ ਦਹਾਕਿਆਂ ਤੱਕ ਦੇਸ਼ ਦੀ ਸੇਵਾ ਕੀਤੀ ਤੇ ਹਿੰਦ-ਪਾਕਿ ਜੰਗਾਂ ਦੌਰਾਨ ਅਹਿਮ ਯੋਗਦਾਨ ਪਾਇਆ।

Advertisement

Advertisement