ਨਵੀਂ ਦਿੱਲੀ: ਦੇਸ਼ ਭਰ ’ਚ ਸਬਜ਼ੀਆਂ ਤੇ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਆਉਣ ਕਾਰਨ ਮਹਿੰਗਾਈ ਘੱਟ ਗਈ ਹੈ, ਜੋ ਅਗਸਤ ਵਿੱਚ ਚਾਰ ਮਹੀਨਿਆਂ ਦੇ ਹੇਠਲੇ ਪੱਧਰ 1.31 ਫੀਸਦੀ ’ਤੇ ਆ ਗਈ ਹੈ। ਦੂਜੇ ਪਾਸੇ ਭਾਵੇਂ ਪਿਆਜ਼ ਤੇ ਆਲੂ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਹੈ ਪਰ ਮਹਿੰਗਾਈ ਦਰ ਫੇਰ ਵੀ ਘੱਟ ਗਈ ਹੈ। -ਪੀਟੀਆਈ