ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜੀ-20 ਥੀਮ ’ਤੇ ਫੈਕਲਟੀ ਡਿਵੈੱਲਪਮੈਂਟ ਪ੍ਰੋਗਰਾਮ

08:48 AM Aug 23, 2024 IST
ਮਹਿਮਾਨਾਂ ਦਾ ਸਨਮਾਨ ਕਰਦੇ ਹੋਏ ਕਾਲਜ ਪ੍ਰਬੰਧਕ।

ਨਵੀਂ ਦਿੱਲੀ (ਪੱਤਰ ਪ੍ਰੇਰਕ):

Advertisement

ਗੁਰੂ ਨਾਨਕ ਕਾਲਜ ਆਫ ਐਜੂਕੇਸ਼ਨ ਵੈਸਟ ਪੰਜਾਬੀ ਬਾਗ ਦੀ ਪ੍ਰਬੰਧਕ ਕਮੇਟੀ ਵੱਲੋਂ ‘ਜੀ20, ਇੱਕ ਧਰਤੀ, ਇੱਕ ਪਰਿਵਾਰ, ਇੱਕ ਭਵਿੱਖ: ਗੁਣਵੱਤਾਪੂਰਣ ਸਿੱਖਿਆ ਰਾਹੀਂ ਪ੍ਰਾਪਤੀ’ ਵਿਸ਼ੇ ’ਤੇ ਇੱਕ ਹਫ਼ਤੇ ਦਾ ਫੈਕਲਟੀ ਡਿਵੈੱਲਪਮੈਂਟ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਡਾ. ਸ਼ਾਲਿਨੀ ਯਾਦਵ, ਸਹਿਯੋਗੀ ਪ੍ਰੋਫੈਸਰ (ਯੂਐੱਸਈ, ਜੀਜੀਐੱਸਆਈਪੀਯੂ), ਡਾ. ਅਮਿਤ ਆਹੂਜਾ, ਸਹਿਯੋਗੀ ਪ੍ਰੋਫੈਸਰ (ਯੂਐੱਸਈ, ਜੀਜੀਐੱਸਆਈਪੀਯੂ) ਅਤੇ ਡਾ. ਅੰਜਲੀ ਸ਼ੌਕੀਨ (ਸੀਆਈਈ, ਡੀਯੂ) ਬੁਲਾਰੇ ਵਜੋਂ ਸ਼ਾਮਲ ਸਨ। ਮਹਿਮਾਨਾਂ ਵਿੱਚ ਪ੍ਰੋ. ਐੱਮਸੀ ਸ਼ਰਮਾ, ਪ੍ਰੋਜੈਕਟ ਡਾਇਰੈਕਟਰ (ਯੂਨਿਸੇਫ), ਪ੍ਰੋ. ਧਨੰਜਯ ਜੋਸ਼ੀ, ਕਲਪਤੀ, ਵਿਨੇ ਕੌਸ਼ਿਕ ਤੇ ਡਾ. ਈਸਰ ਹੁਸੈਨ ਸ਼ਾਮਲ ਹੋਏ। ਉਨ੍ਹਾਂ ਦੀਆਂ ਗਿਆਨਵਰਧਕ ਗੱਲਾਂ ਨੇ ਸਿੱਖਿਆ ਦੀ ਗੁਣਵੱਤਾ ਨੂੰ ਉੱਚਾ ਚੁੱਕਣ ਦੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਬਣਾਇਆ। ਇਸ ਮੌਕੇ ਹਰਮੀਤ ਸਿੰਘ ਕਾਲਕਾ, ਜਗਦੀਪ ਸਿੰਘ ਕਾਹਲੋਂ, ਮਨਜਿੰਦਰ ਸਿੰਘ ਸਿਰਸਾ ਅਤੇ ਪ੍ਰਿੰਸੀਪਲ ਡਾ. ਜਯੋਤੀ ਭੱਲਾ ਹਾਜ਼ਰ ਸਨ।

Advertisement
Advertisement