ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੈਂਪ ’ਚ 275 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ

08:00 AM Nov 25, 2024 IST

ਪੱਤਰ ਪ੍ਰੇਰਕ
ਪਟਿਆਲਾ, 24 ਨਵੰਬਰ
ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਸ਼ਰਮਾ ਕਾਲੂ ਦੀ ਅਗਵਾਈ ਅੱਜ ਇੱਥੇ ਰਣਜੀਤ ਨਗਰ ਵਿਚ ਅੱਖਾਂ ਦਾ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ 275 ਮਰੀਜ਼ਾਂ ਦੀਆਂ ਅੱਖਾਂ ਦੀ ਚੈਕਿੰਗ ਕਰਨ ਤੋਂ ਬਾਅਦ 85 ਮਰੀਜ਼ਾਂ ਦੀਆਂ ਅੱਖਾਂ ਦੇ ਅਪਰੇਸ਼ਨ ਵੀ ਕੀਤੇ ਗਏ। ਕਾਂਗਰਸ ਦੇ ਯੂਥ ਕਾਂਗਰਸ ਦੇ ਪ੍ਰਧਾਨ ਪ੍ਰਧਾਨ ਸੰਜੀਵ ਸ਼ਰਮਾ ਕਾਲੂ ਅਤੇ ਲਾਇਨ ਸੀਡੀ ਗਰਗ ਪ੍ਰਧਾਨ, ਲਾਇਨ ਸੁਨੀਲ ਮਿੱਤਲ ਸਕੱਤਰ, ਲਾਇਨ ਸੰਜੇ ਮਲਹੋਤਰਾ ਖ਼ਜ਼ਾਨਚੀ, ਲਾਇਨ ਕੇਵੀ ਪੁਰੀ ਜ਼ੋਨ ਚੇਅਰਮੈਨ ਨੇ ਦੱਸਿਆ ਕਿ ਇਸ ਕੈਂਪ ਵਿੱਚ ਜਿੱਥੇ 275 ਵਿਅਕਤੀਆਂ ਦੀ ਜਾਂਚ ਕਰਕੇ ਦਵਾਈਆਂ ਜਾਰੀ ਕੀਤੀਆਂ ਗਈਆਂ ਅਤੇ 85 ਮਰੀਜ਼ਾਂ ਦੀਆਂ ਅੱਖਾਂ ਦੇ ਅਪਰੇਸ਼ਨ ਕੀਤੇ ਗਏ। ਇਸ ਕੈਂਪ ਵਿੱਚ ਸਾਬਕਾ ਚੇਅਰਮੈਨ ਸੁਧਾਰ ਟਰੱਸਟ ਸੰਤ ਬੰਗਾ, ਸਾਬਕਾ ਐੱਮ.ਸੀ ਸੇਵਕ ਝਿੱਲ, ਮਾਧਵ ਸਿੰਗਲਾ ਪ੍ਰਧਾਨ ਯੂਥ ਕਾਂਗਰਸ, ਅਭਿਨਵ ਪ੍ਰਧਾਨ ਯੂਥ ਕਾਂਗਰਸ, ਯੁਵਰਾਜ ਸਰਪੰਚ, ਜਗਦੀਪ ਸਿੰਘ ਨੇ ਵੀ ਸ਼ਮੂਲੀਅਤ ਕੀਤੀ।
ਇਸ ਸਮੇਂ ਵਿਜੇ ਸ਼ਰਮਾ ਸਾਬਕਾ ਮੈਂਬਰ ਬਲਾਕ ਸਮਿਤੀ, ਰਿਦਮ ਸ਼ਰਮਾ, ਗੁਰਮੀਤ ਸਿੰਘ (ਪੰਚ), ਪਰਵੀਨ ਰਾਵਤ (ਪੰਚ), ਪ੍ਰਧਾਨ ਜਗਰੂਪ ਸਿੰਘ, ਰੁਪਿੰਦਰ ਸਿੰਘ (ਸਰਪੰਚ ਵਿਕਾਸ ਨਗਰ) ਗੁਰਪ੍ਰੀਤ ਸਿੰਘ (ਪੰਚ), ਪਰਮਜੀਤ ਕੌਰ (ਪੰਚ), ਹਰਪ੍ਰੀਤ ਸਿੰਘ (ਪੰਚ) ਅਤੇ ਗੁਰਜੰਟ ਸਿੰਘ (ਪੰਚ) ਹਾਜ਼ਰ ਸਨ।

Advertisement

Advertisement