ਐਮਸੀਐਮ ਕਾਲਜ ਵਿੱਚ ਸਮਾਗਮ ਕਰਵਾਇਆ
12:13 PM Dec 24, 2024 IST
ਟ੍ਰਿਬਿਊਨ ਨਿਊਜ਼ ਸਰਵਿਸ
Advertisement
ਚੰਡੀਗੜ੍ਹ, 23 ਦਸੰਬਰ
ਇੱਥੋਂ ਦੇ ਐਮਸੀਐਮ ਡੀਏਵੀ ਕਾਲਜ ਫਾਰ ਵਿਮੈਨ ਸੈਕਟਰ 36 ਵਿੱਚ ਮੇਹਰ ਚੰਦ ਮਹਾਜਨ ਦੀ 135ਵੀਂ ਜਨਮ ਵਰ੍ਹੇਗੰਢ ਨੂੰ ਸਮਰਪਿਤ ਹਵਨ ਕਰਵਾਇਆ ਗਿਆ ਜਿਸ ਵਿਚ ਜਸਟਿਸ ਮੇਹਰ ਚੰਦ ਮਹਾਜਨ ਦੀ ਲੜਕੀ ਤੇ ਕਾਲਜ ਦੀ ਸਾਬਕਾ ਪ੍ਰਿੰਸੀਪਲ ਸਨੇਹ ਮਹਾਜਨ ਨੇ ਮੁੱਖ ਮਹਿਮਾਨ ਵਜੋਂ ਹਾਜ਼ਰੀ ਭਰੀ। ਉਨ੍ਹਾਂ ਜਸਟਿਸ ਮਹਾਜਨ ਨਾਲ ਸਬੰਧਿਤ ਕਈ ਕਿੱਸੇ ਵੀ ਹਾਜ਼ਰੀਨ ਨਾਲ ਸਾਂਝੇ ਕੀਤੇ। ਇਸ ਤੋਂ ਇਲਾਵਾ ਸਵਾਮੀ ਸ਼ਰਧਾਨੰਦ ਦੇ ਬਲੀਦਾਨ ਦਿਵਸ ਨੂੰ ਸਮਰਪਿਤ ਐਨਐਸਐਸ ਯੂਨਿਟ ਵਲੋਂ ਕਾਲਜ ਅਹਾਤੇ ਵਿਚ ਬੂਟੇ ਲਾਏ ਗਏ।
Advertisement
Advertisement