For the best experience, open
https://m.punjabitribuneonline.com
on your mobile browser.
Advertisement

ਖੇਤ ਵਿੱਚ ਲੁਕੋ ਕੇ ਰੱਖੀ ਦੁਨਾਲੀ ਮਿਲੀ

06:14 AM Mar 01, 2024 IST
ਖੇਤ ਵਿੱਚ ਲੁਕੋ ਕੇ ਰੱਖੀ ਦੁਨਾਲੀ ਮਿਲੀ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 29 ਫਰਵਰੀ
ਅੰਬਾਲਾ ਜ਼ਿਲ੍ਹੇ ਦੇ ਤਲਹੇੜੀ ਰੰਗੜਾਨ ਦੇ ਕਿਸਾਨ ਨੂੰ ਖੇਤ ਵਿੱਚ ਸਪਰੇਅ ਕਰਦਿਆਂ ਕੱਪੜੇ ਵਿੱਚ ਬੰਨ੍ਹ ਕੇ ਰੱਖੀ ਦੁਨਾਲੀ ਬੰਦੂਕ ਮਿਲੀ ਹੈ। ਦੁਨਾਲੀ ਲਾਲ ਕੱਪੜੇ ਵਿੱਚ ਬੰਨ੍ਹ ਕੇ ਸੜਕ ਦੇ ਕੰਢੇ ਖੇਤ ਵਿੱਚ ਲੁਕਾਈ ਹੋਈ ਸੀ। ਪੁਲੀਸ ਨੇ ਬੰਦੂਕ ਆਪਣੇ ਕਬਜ਼ੇ ਵਿਚ ਲੈ ਕੇ ਅਣਪਛਾਤੇ ਵਿਅਕਤੀ ਦੇ ਖ਼ਿਲਾਫ਼ ਅਸਲਾ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲੀਸ ਨੇ ਇਹ ਕਾਰਵਾਈ ਵਿਨੈ ਕੁਮਾਰ ਵਾਸੀ ਤਲਹੇੜੀ ਰੰਗੜਾਨ ਦੀ ਸ਼ਿਕਾਇਤ ’ਤੇ ਕੀਤੀ ਹੈ ਜਿਸਨੇ ਕਿ ਕੰਬਾਸ ਪਿੰਡ ਦੇ ਵਿਸ਼ਾਲ ਕੋਲੋਂ ਅਧੋਇਆ ਤੋਂ ਬਬੈਣ ਰੋਡ ਤੇ 6 ਕਿੱਲੇ ਜ਼ਮੀਨ ਠੇਕੇ ’ਤੇ ਲਈ ਹੋਈ ਹੈ।

Advertisement

Advertisement
Author Image

joginder kumar

View all posts

Advertisement
Advertisement
×