ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰਾਜਿੰਦਰਾ ਹਸਪਤਾਲ ਲਈ ਦੋ ਵ੍ਹੀਲਚੇਅਰਜ਼ ਭੇਟ

08:44 AM Nov 28, 2024 IST
ਹਸਪਤਾਲ ਲਈ ਵੀਲ੍ਹਚੇਅਰਜ਼ ਭੇਟ ਕਰਦੇ ਹੋਏ ਸਮਿਤੀ ਦੇ ਨੁਮਾਇੰਦੇ। -ਫੋਟੋ:ਭੰਗੂ

ਪਟਿਆਲਾ:

Advertisement

ਜਨ ਹਿੱਤ ਸਮਿਤੀ ਵਲੋਂ ਪ੍ਰਧਾਨ ਐਸਕੇ ਗੌਤਮ ਅਤੇ ਜਨਰਲ ਸਕੱਤਰ ਵਿਨੋਦ ਸ਼ਰਮਾ ਦੀ ਅਗਵਾਈ ਹੇਠ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਵਿੱਚ ਲੋੜਵੰਦ ਮਰੀਜ਼ਾਂ ਲਈ ਦੋ ਵੀਲ੍ਹਚੇਅਰਜ਼ ਦਾਨ ਕੀਤੀਆਂ ਗਈਆਂ। ਇਹ ਰਸਮ ਸਮਾਜ ਸੇਵਕ ਐੱਸਡੀ ਵਰਮਾ ਨੇ ਅਦਾ ਕੀਤੀ ਜਿਨ੍ਹਾਂ ਨੇ ਸੰਸਥਾ ਦੇ ਅਜਿਹੇ ਉਪਰਾਲੇ ਦੀ ਭਰਵੀਂ ਸ਼ਲਾਘਾ ਕੀਤੀ। ਇਸ ਮੌਕੇ ਜਨਹਿੱਤ ਸਮਿਤੀ ਦੇ ਜਨਰਲ ਸਕੱਤਰ ਵਿਨੋਦ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਹਮੇਸ਼ਾ ਲੋੜਵੰਦਾਂ ਦੀ ਹਰ ਸੰਭਵ ਮਦਦ ਕਰਦੀ ਰਹੇਗੀ। ਇਸ ਮੌਕੇ ਸਮਿਤੀ ਵਲੋਂ ਐੱਸਪੀ ਪਰਾਸ਼ਰ, ਐੱਚਐੱਸ ਮੇਸ਼ਨਪੁਰੀ, ਸਰਦਾਰ ਸਿੰਘ ਤੇ ਗਗਨਪ੍ਰੀਤ ਸਿੰਘ ਆਦਿ ਹਾਜ਼ਰ ਸਨ। -ਖੇਤਰੀ ਪ੍ਰਤੀਨਿਧ

Advertisement
Advertisement