For the best experience, open
https://m.punjabitribuneonline.com
on your mobile browser.
Advertisement

ਸੀਪੀਐੱਮ ਪੋਲਿਟ ਬਿਊਰੋ ਮੈਂਬਰ ਸੁਭਾਸ਼ਨਿੀ ਅਲੀ ਨੇ ਮਨੀਪੁਰ ਵੀਡੀਓ ਕੇਸ ਬਾਰੇ ਟਵੀਟ ਲਈ ਮੁਆਫ਼ੀ ਮੰਗੀ

07:20 AM Jul 25, 2023 IST
ਸੀਪੀਐੱਮ ਪੋਲਿਟ ਬਿਊਰੋ ਮੈਂਬਰ ਸੁਭਾਸ਼ਨਿੀ ਅਲੀ ਨੇ ਮਨੀਪੁਰ ਵੀਡੀਓ ਕੇਸ ਬਾਰੇ ਟਵੀਟ ਲਈ ਮੁਆਫ਼ੀ ਮੰਗੀ
Advertisement

ਨਵੀਂ ਦਿੱਲੀ (ਟਨਸ): ਸੀਪੀਐੱਮ ਪੋਲਿਟ ਬਿਊਰੋ ਮੈਂਬਰ ਤੇ ਕਾਨਪੁਰ ਤੋਂ ਸਾਬਕਾ ਸੰਸਦ ਮੈਂਬਰ ਸੁਭਾਸ਼ਨਿੀ ਅਲੀ ਨੇ ਮਨੀਪੁਰ ਵਿੱਚ ਦੋ ਕੁੱਕੀ ਔਰਤਾਂ ਉੱਤੇ ਜਨਿਸੀ ਸ਼ੋਸ਼ਣ ਦੇ ਮਾਮਲੇ ਵਿੱਚ ਆਰਐੱਸਐੱਸ ਨੂੰ ਫਸਾਉਣ ਵਾਲਾ ਇੱਕ ਟਵੀਟ ਪੋਸਟ ਕਰਨ ਲਈ ਮੁਆਫੀ ਮੰਗੀ ਹੈ। ਅਲੀ ਨੇ ਕਿਹਾ, ‘‘ਮੈਨੂੰ ਬਹੁਤ ਅਫ਼ਸੋਸ ਹੈ ਕਿ ਮੈਂ 2 ਵਿਅਕਤੀਆਂ ਦੇ ਸਬੰਧ ਵਿੱਚ ਇੱਕ ਝੂਠੇ ਟਵੀਟ ਨੂੰ ਰੀਟਵੀਟ ਕੀਤਾ, ਜਨਿ੍ਹਾਂ ਦੀ ਪਛਾਣ ਮਨੀਪੁਰ ਵਿੱਚ ਔਰਤਾਂ ਵਿਰੁੱਧ ਅਤਿਅੰਤ ਜਨਿਸੀ ਹਿੰਸਾ ਦੇ ਭਿਆਨਕ ਮਾਮਲੇ ਵਿੱਚ ਦੋਸ਼ੀ ਵਜੋਂ ਕੀਤੀ ਜਾ ਰਹੀ ਸੀ। ਮੈਂ ਅਣਜਾਣੇ ਵਿੱਚ ਹੋਈ ਇਸ ਗਲਤੀ ਲਈ ਬਨਿਾਂ ਸ਼ਰਤ ਮੁਆਫੀ ਮੰਗਦੀ ਹਾਂ।’’ -ਪੀਟੀਆਈ

Advertisement

Advertisement
Author Image

Advertisement
Advertisement
×