For the best experience, open
https://m.punjabitribuneonline.com
on your mobile browser.
Advertisement

ਕੋਵੀਸ਼ੀਲਡ: ਡਾਕਟਰਾਂ ਵੱਲੋਂ ਸਰਕਾਰ ਤੋਂ ਕੋਵਿਡ ਵਿਰੋਧੀ ਟੀਕਿਆਂ ਦੀ ਸਮੀਖਿਆ ਕਰਵਾਉਣ ਦੀ ਮੰਗ

08:56 PM May 09, 2024 IST
ਕੋਵੀਸ਼ੀਲਡ  ਡਾਕਟਰਾਂ ਵੱਲੋਂ ਸਰਕਾਰ ਤੋਂ ਕੋਵਿਡ ਵਿਰੋਧੀ ਟੀਕਿਆਂ ਦੀ ਸਮੀਖਿਆ ਕਰਵਾਉਣ ਦੀ ਮੰਗ
Advertisement

ਨਵੀਂ ਦਿੱਲੀ, 9 ਮਈ

Advertisement

ਸੀਰਮ ਇੰਸਟੀਚਿਊਟ ਆਫ ਇੰਡੀਆ ਵੱਲੋਂ ਬਣਾਈ ਗਈ ਕੋਵੀਸ਼ੀਡਲ ਵੈਕਸੀਨ ਦੀ ਸੁਰੱਖਿਆ ’ਤੇ ਡੂੰਘੀ ਚਿੰਤਾ ਜ਼ਾਹਿਰ ਕਰਦਿਆਂ ਡਾਕਟਰਾਂ ਦੇ ਇੱਕ ਸਮੂਹ ਨੇ ਸਰਕਾਰ ਤੋਂ ਕੋਵਿਡ ਵਿਰੋਧੀ ਟੀਕਿਆਂ ਦੀ ਸਮੀਖਿਆ ਕਰਵਾਉਣ ਦੀ ਮੰਗ ਕੀਤੀ ਹੈ। ਇੱਥੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਡਾਕਟਰਾਂ ਨੇ ਅਵੇਕਨ ਇੰਡੀਆ ਮੂਵਮੈਂਟ (ਏਆਈਐੱਮ) ਦੇ ਬੈਨਰ ਹੇਠ ਸਰਕਾਰ ਤੋਂ ਕੋਵਿਡ ਵਿਰੋਧੀ ਟੀਕਿਆਂ ਦੇ ਮਾੜੇ ਪ੍ਰਭਾਵ ਸਾਹਮਣੇ ਆਉਣ ਮਗਰੋਂ ਇਸ ਦੀ ਨਵੇਂ ਸਿਰੇ ਤੋਂ ਸਮੀਖਿਆ ਕਰਵਾਉਣ ਦੀ ਮੰਗ ਕੀਤੀ ਹੈ।

Advertisement
Author Image

amartribune@gmail.com

View all posts

Advertisement
Advertisement
×