ਕਾਂਗਰਸ ਦੀ ਭਾਰਤ ਜੋੜੋ ਨਿਆਏ ਯਾਤਰਾ ਮੇਘਾਲਿਆ ’ਚ ਦਾਖਲ
06:05 PM Jan 22, 2024 IST
Advertisement
ਨੋਂਗੋਹ (ਮੇਘਾਲਿਆ), 22 ਜਨਵਰੀ
ਕਾਂਗਰਸ ਦੀ ਭਾਰਤ ਜੋੜੋ ਨਿਆਏ ਯਾਤਰਾ ਅੱਜ ਮੇਘਾਲਿਆ ਵਿਚ ਦਾਖਲ ਹੋ ਗਈ। ਰਾਹੁਲ ਗਾਂਧੀ ਨੇ ਪੈਦਲ ਮਾਰਚ ਨਾਲ ਸੂਬੇ ’ਚ ਇਸ ਦੀ ਸ਼ੁਰੂਆਤ ਕੀਤੀ। ਯਾਤਰਾ ਅਸਾਮ ਦੇ ਮੋਰੀਗਾਂਵ ਜ਼ਿਲ੍ਹੇ ਤੋਂ ਦੁਪਹਿਰ ਬਾਅਦ ਮੇਘਾਲਿਆ ਵਿੱਚ ਦਾਖ਼ਲ ਹੋਈ। ਉਹ ਜ਼ਿਲ੍ਹੇ ਦੇ ਬੀਰਨਿਹਾਟ ਵਿਖੇ ਰਾਤ ਬਿਤਾਉਣਗੇ।
Advertisement
Advertisement
Advertisement