ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਾਮਰੇਡ ਫੂਲ ਚੰਦ ਸਕੱਤਰ ਚੁਣੇ

06:54 AM Oct 23, 2024 IST

ਡੇਰਾਬੱਸੀ (ਅਤਰ ਸਿੰਘ): ਇੱਥੇ ਸੀਪੀਆਈ (ਐਮ) ਦੀ ਤਹਿਸੀਲ ਕਮੇਟੀ ਡੇਰਾਬੱਸੀ ਦਾ ਇਜਲਾਸ ‘ਕਾਮਰੇਡ ਰਤਨ ਸਿੰਘ ਮਾਰਕਸਵਾਦੀ ਚੇਤਨਾ ਕੇਂਦਰ’ ਡੇਰਾਬੱਸੀ ਵਿੱਚ ਹੋਇਆ। ਇਸ ਇਜਲਾਸ ਵਿੱਚ ਕਾਮਰੇਡ ਫੂਲ ਚੰਦ ਨੂੰ ਸਰਬਸੰਮਤੀ ਨਾਲ ਪਾਰਟੀ ਦੀ ਡੇਰਾਬੱਸੀ ਤਹਿਸੀਲ ਕਮੇਟੀ ਦਾ ਸਕੱਤਰ ਚੁਣਿਆ ਗਿਆ। ਕਾਮਰੇਡ ਬਸੰਤ ਸਿੰਘ ਦੀ ਪ੍ਰਧਾਨਗੀ ਹੇਠ ਹੋਏ ਇਜਲਾਸ ਵਿੱਚ 12 ਮੈਂਬਰੀ ਤਹਿਸੀਲ ਕਮੇਟੀ ਚੁਣੀ ਗਈ। ਇਸ ਵਿੱਚ ਕਾਮਰੇਡ ਬਸੰਤ ਸਿੰਘ, ਦਵਿੰਦਰ ਸਿੰਘ, ਬਲਜੀਤ ਸਿੰਘ, ਰਾਜੀਵ ਗਾਂਧੀ, ਇਕਬਾਲ ਸਿੰਘ, ਮਨਦੀਪ ਸਿੰਘ, ਭਜਨ ਸਿੰਘ, ਸੁਖਦੇਵ ਸਿੰਘ, ਅਤਿੰਦਰ ਪਾਲ ਸਿੰਘ, ਅਜੈਬ ਸਿੰਘ, ਨਿਰਮਲ ਸਿੰਘ ਤੇ ਜਵਾਲਾ ਸਿੰਘ ਆਦਿ ਤਹਿਸੀਲ ਕਮੇਟੀ ਵਿੱਚ ਚੁਣੇ ਗਏ ਜਦਕਿ ਇੱਕ ਸੀਟ ਖਾਲੀ ਰੱਖੀ ਗਈ।

Advertisement

Advertisement