ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮਲਕਪੁਰ ਦੇ ਬੱਸ ਅੱਡੇ ਵਿੱਚ ਛਬੀਲ ਲਾਈ

07:50 AM Jun 19, 2024 IST
ਮਲਕਪੁਰ ਵਿੱਚ ਰਾਹਗੀਰਾਂ ਨੂੰ ਜਲ ਛਕਾਉਂਦੇ ਹੋਏ ਬੱਚੇ। -ਫੋਟੋ: ਜੱਗੀ

ਪਾਇਲ:

Advertisement

ਗਰਮੀ ਦੇ ਵੱਧ ਰਹੇ ਪ੍ਰਕੋਪ ਕਾਰਨ ਸਾਬਕਾ ਬਲਾਕ ਅਫਸਰ ਬਲਜੀਤ ਸਿੰਘ ਬੈਨੀਪਾਲ ਦੇ ਉੱਦਮ ਸਦਕਾ ਪਿੰਡ ਮਲਕਪੁਰ ਬੱਸ ਸਟੈਡ ਅੰਦਰ ਛਬੀਲ ਲਗਾਈ ਗਈ। ਨੌਜਵਾਨਾਂ ਤੇ ਬੱਚਿਆਂ ਨੇ ਰਾਹਗੀਰਾਂ ਨੂੰ ਰੋਕ ਕੇ ਠੰਡੀ ਲੱਸੀ ਛਕਾਉਣ ਦੀਆਂ ਸੇਵਾਵਾਂ ਨਿਭਾਈਆਂ ਅਤੇ ਬਰਤਨਾਂ ਦੀ ਸਾਫ ਸਫਾਈ ਵੀ ਕੀਤੀ। ਬਲਜੀਤ ਸਿੰਘ ਬੈਨੀਪਾਲ ਨੇ ਦੱਸਿਆ ਕਿ ਅਤਿ ਦੀ ਗਰਮੀ ਹੋਣ ਕਾਰਨ ਛਬੀਲ ਲਾਈ ਗਈ। ਛਬੀਲ ਦੀਆਂ ਸੇਵਾਵਾਂ ਗੁਰਪ੍ਰੀਤ ਸਿੰਘ, ਬੇਅੰਤ ਸਿੰਘ, ਕਰਨ ਬੈਨੀਪਾਲ, ਹਰਪ੍ਰੀਤ ਸਿੰਘ, ਜੈਵਿੰਦਰ ਸਿੰਘ, ਦਰਸ਼ਨ ਸਿੰਘ ਜੱਗੀ ਵੱਲੋਂ ਨਿਭਾਈਆਂ ਗਈਆਂ। -ਪੱਤਰ ਪ੍ਰੇਰਕ

Advertisement
Advertisement
Advertisement