ਅੰਬਿਕਾ ਸ਼ਰਮਾਸੋਲਨ, 13 ਜੁਲਾਈਚੰਡੀਗੜ੍ਹ-ਸ਼ਿਮਲਾ ਰਾਸ਼ਟਰੀ ਰਾਜਮਾਰਗ ਨੂੰ ਬੁੱਧਵਾਰ ਰਾਤ ਤੋਂ ਭਾਰੀ ਵਾਹਨਾਂ ਲਈ ਖੋਲ੍ਹ ਦਿੱਤਾ ਗਿਆ ਹੈ। ਹਾਈਵੇਅ 'ਤੇ ਫਸੇ ਵਾਹਨਾਂ ਨੂੰ ਕੁਮਾਰਹੱਟੀ ਨੇੜੇ ਚੱਕੀ ਮੋੜ, ਧਰਮਪੁਰ ਅਤੇ ਪੱਤਾ ਮੋੜ 'ਤੇ ਚੱਲਣ ਦੀ ਇਜਾਜ਼ਤ ਦਿੱਤੀ ਗਈ ਹੈ।