For the best experience, open
https://m.punjabitribuneonline.com
on your mobile browser.
Advertisement

ਸੀਬੀਆਈ ਵੱਲੋਂ ਟੀਐੱਮਸੀ ਦੇ ਮੁਅੱਤਲ ਆਗੂ ਸ਼ਾਹਜਹਾਂ ਸ਼ੇਖ ਖ਼ਿਲਾਫ਼ ਚਾਰਜਸ਼ੀਟ ਦਾਖ਼ਲ

02:08 PM May 28, 2024 IST
ਸੀਬੀਆਈ ਵੱਲੋਂ ਟੀਐੱਮਸੀ ਦੇ ਮੁਅੱਤਲ ਆਗੂ ਸ਼ਾਹਜਹਾਂ ਸ਼ੇਖ ਖ਼ਿਲਾਫ਼ ਚਾਰਜਸ਼ੀਟ ਦਾਖ਼ਲ
Advertisement

ਨਵੀਂ ਦਿੱਲੀ, 28 ਮਈ
ਸੀਬੀਆਈ ਨੇ 5 ਜਨਵਰੀ ਨੂੰ ਸੰਦੇਸ਼ਖਲੀ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਟੀਮ ਉੱਤੇ ਹੋਏ ਹਮਲੇ ਦੇ ਸਬੰਧ ਵਿੱਚ ਮੁਅੱਤਲ ਟੀਐਮਸੀ ਆਗੂ ਸ਼ਾਹਜਹਾਂ ਸ਼ੇਖ ਅਤੇ ਛੇ ਹੋਰਾਂ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਹੈ। ਅਧਿਕਾਰੀਆਂ ਨੇ ਕਿਹਾ ਕਿ ਜਾਂਚ ਏਜੰਸੀ ਨੇ ਸੋਮਵਾਰ ਨੂੰ ਵਿਸ਼ੇਸ਼ ਅਦਾਲਤ ਦੇ ਸਾਹਮਣੇ ਇਸ ਮਾਮਲੇ ਵਿੱਚ ਆਪਣੀ ਪਹਿਲੀ ਚਾਰਜਸ਼ੀਟ ਦਾਇਰ ਕੀਤੀ। ਈਡੀ ਦੀ ਟੀਮ ਜਦੋਂ ਪੱਛਮੀ ਬੰਗਾਲ ਵਿੱਚ ਕਰੋੜਾਂ ਰੁਪਏ ਦੇ ਰਾਸ਼ਨ ਵੰਡ ਘੁਟਾਲੇ ਦੇ ਸਬੰਧ ਵਿੱਚ ਸ਼ੇਖ ਦੇ ਘਰ ਛਾਪਾ ਮਾਰਨ ਗਈ ਤਾਂ ਭੀੜ ਨੇ ਟੀਮ ’ਤੇ ਹਮਲਾ ਕਰ ਦਿੱਤਾ ਸੀ।

Advertisement

Advertisement
Advertisement
Author Image

A.S. Walia

View all posts

Advertisement