ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੁੰਬਈ ਪੁਲੀਸ ਨੂੰ ਫੋਨ: ਜੇ ਸੀਮਾ ਹੈਦਰ ਪਾਕਿਸਤਾਨ ਨਾ ਪਰਤੀ ਤਾਂ ਭਾਰਤ ’ਚ ਹੋਵੇਗਾ 26/11 ਵਰਗਾ ਹਮਲਾ

11:53 AM Jul 14, 2023 IST

ਮੁੰਬਈ, 14 ਜੁਲਾਈ
ਮੁੰਬਈ ਪੁਲੀਸ ਦੇ ਟ੍ਰੈਫਿਕ ਕੰਟਰੋਲ ਰੂਮ ਨੂੰ ਅਣਪਛਾਤੇ ਵਿਅਕਤੀ ਦਾ ਫੋਨ ਆਇਆ ਹੈ, ਜਿਸ ਨੇ ਧਮਕੀ ਦਿੱਤੀ ਹੈ ਕਿ ਜੇ ਪਾਕਿਸਤਾਨੀ ਮਹਿਲਾ ਸੀਮਾ ਹੈਦਰ ਆਪਣੇ ਵਤਨ ਵਾਪਸ ਨਾ ਆਈ ਤਾਂ ਭਾਰਤ ਵਿੱਚ 26/11 ਵਰਗਾ ਅਤਿਵਾਦੀ ਹਮਲਾ ਹੋ ਸਕਦਾ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ 12 ਜੁਲਾਈ ਨੂੰ ਧਮਕੀ ਵਾਲਾ ਫੋਨ ਆਇਆ ਸੀ। ਫੋਨ ਕਰਨ ਵਾਲਾ ਉਰਦੂ 'ਚ ਗੱਲ ਕਰ ਰਿਹਾ ਸੀ ਅਤੇ ਉਸ ਨੇ ਕਿਹਾ ਕਿ ਜੇ ਸੀਮਾ ਹੈਦਰ ਪਾਕਿਸਤਾਨ ਨਾ ਪਰਤੀ ਤਾਂ ਭਾਰਤ 'ਚ 26/11 ਦੇ ਮੁੰਬਈ ਹਮਲੇ ਵਾਂਗ ਅਤਿਵਾਦੀ ਹਮਲਾ ਹੋਵੇਗਾ, ਜਿਸ ਲਈ ਉੱਤਰ ਪ੍ਰਦੇਸ਼ ਸਰਕਾਰ ਜ਼ਿੰਮੇਵਾਰ ਹੋਵੇਗੀ।

Advertisement

Advertisement
Tags :
ਸੀਮਾਹਮਲਾਹੈਦਰਹੋਵੇਗਾਪਰਤੀਪਾਕਿਸਤਾਨ:ਪੁਲੀਸਭਾਰਤ:ਮੁੰਬਈਵਰਗਾ