ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੰਸਦੀ ਕੰਪਲੈਕਸ ’ਚ ਗੁਆਂਢੀ ਬਣੇ ਸ਼ਿਵ ਸੈਨਾ ਦੇ ਦੋਵੇਂ ਧੜੇ

07:55 AM Sep 12, 2024 IST

ਨਵੀਂ ਦਿੱਲੀ:

Advertisement

ਏਕਨਾਥ ਸ਼ਿੰਦੇ ਦੀ ਅਗਵਾਈ ਹੇਠਲੀ ਸ਼ਿਵ ਸੈਨਾ ਅਤੇ ਊਧਵ ਠਾਕਰੇ ਦੀ ਅਗਵਾਈ ਹੇਠਲੀ ਸ਼ਿਵ ਸੈਨਾ (ਯੂਬੀਟੀ) ਸੰਵਿਧਾਨ ਸਦਨ ’ਚ ਗੁਆਂਢੀ ਹੋਣਗੇ ਕਿਉਂਕਿ ਦੋਵਾਂ ਧੜਿਆਂ ਨੂੰ ਇੱਕ-ਦੂਜੇ ਨਾਲ ਲਗਦੇ ਕਮਰੇ ਅਲਾਟ ਕੀਤੇ ਗਏ ਹਨ। ਲੋਕ ਸਭਾ ਸਕੱਤਰੇਤ ਵੱਲੋਂ ਜਾਰੀ ਹੁਕਮ ਅਨੁਸਾਰ ਹਾਕਮ ਐੱਨਡੀਏ ’ਚ ਭਾਜਪਾ ਦੀ ਮੁੱਖ ਭਾਈਵਾਲ ਟੀਡੀਪੀ ਨੂੰ ਸੰਸਦ ਭਵਨ ਜਾਂ ਨਵੇਂ ਸੰਸਦ ਭਵਨ ’ਚ ਇੱਕ ਕਮਰਾ ਅਲਾਟ ਕੀਤਾ ਗਿਆ ਹੈ। ਜੋ ਕਮਰਾ ਕਦੀ ਬਸਪਾ ਦਾ ਸੀ, ਉਹ ਹੁਣ ਯੂਬੀਟੀ ਧੜੇ ਦਾ ਹੋਵੇਗਾ। ‘ਆਪ’ ਨੂੰ ਵੀ ਪੁਰਾਣੇ ਸੰਸਦ ਭਵਨ ਦੇ ਸੰਵਿਧਾਨ ਭਵਨ ’ਚ ਕਮਰਾ ਅਲਾਟ ਕੀਤਾ ਗਿਆ ਹੈ। -ਪੀਟੀਆਈ

Advertisement
Advertisement