For the best experience, open
https://m.punjabitribuneonline.com
on your mobile browser.
Advertisement

ਬੀਐੱਮਡਬਲਿਊ ਗਾਹਕ ਨੂੰ ਦੇਵੇਗੀ 50 ਲੱਖ ਰੁਪਏ ਮੁਆਵਜ਼ਾ

07:31 AM Jul 15, 2024 IST
ਬੀਐੱਮਡਬਲਿਊ ਗਾਹਕ ਨੂੰ ਦੇਵੇਗੀ 50 ਲੱਖ ਰੁਪਏ ਮੁਆਵਜ਼ਾ
Advertisement

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਲਗਜ਼ਰੀ ਕਾਰ ਨਿਰਮਾਤਾ ਬੀਐੱਮਡਬਲਿਊ ਇੰਡੀਆ ਪ੍ਰਾਈਵੇਟ ਲਿਮਟਿਡ ਵੱਲੋਂ ਸਾਲ 2009 ’ਚ ਇਕ ਵਿਅਕਤੀ ਨੂੰ ਖਰਾਬ ਕਾਰ ਦੇਣ ਦੇ ਮਾਮਲੇ ’ਚ ਕੰਪਨੀ ਨੂੰ ਗਾਹਕ ਨੂੰ 50 ਲੱਖ ਰੁਪਏ ਮੁਆਵਜ਼ਾ ਅਦਾ ਕਰਨ ਦਾ ਹੁਕਮ ਦਿੱਤਾ ਹੈ। ਚੀਫ ਜਸਟਿਵ ਡੀਵਾਈ ਚੰਦਰਚੂੜ, ਜਸਟਿਸ ਜੇਬੀ ਪਾਰਦੀਵਾਲਾ ਤੇ ਜਸਟਿਸ ਮਨੋਜ ਮਿਸ਼ਰਾ ਦੇ ਬੈਂਚ ਨੇ ਇਹ ਫ਼ੈਸਲਾ ਤਿਲੰਗਾਨਾ ਹਾਈ ਕੋਰਟ ਦੇ ਹੁਕਮ ਰੱਦ ਕਰਦਿਆਂ ਸੁਣਾਇਆ ਹੈ। -ਪੀਟੀਆਈ

Advertisement
Advertisement
Author Image

sukhwinder singh

View all posts

Advertisement
×