For the best experience, open
https://m.punjabitribuneonline.com
on your mobile browser.
Advertisement

ਬੀਕਾਨੇਰ: ਬੀਐੱਸਐੱਫ ਨੇ ਪਾਕਿਸਤਾਨ ਤੋਂ ਆਇਆ ਡਰੋਨ ਡੇਗਿਆ ਤੇ ਦੋ ਕਿਲੋ ਨਸ਼ੀਲਾ ਪਦਾਰਥ ਬਰਾਮਦ ਕੀਤਾ

10:10 PM Jun 29, 2023 IST
ਬੀਕਾਨੇਰ  ਬੀਐੱਸਐੱਫ ਨੇ ਪਾਕਿਸਤਾਨ ਤੋਂ ਆਇਆ ਡਰੋਨ ਡੇਗਿਆ ਤੇ ਦੋ ਕਿਲੋ ਨਸ਼ੀਲਾ ਪਦਾਰਥ ਬਰਾਮਦ ਕੀਤਾ
Advertisement

ਬੀਕਾਨੇਰ, 24 ਜੂਨ

Advertisement

ਰਾਜਸਥਾਨ ਦੇ ਬੀਕਾਨੇਰ ਵਿੱਚ ਬੀਐੱਸਐੱਫ ਨੇ ਰਾਵਲਾ ਸਰਹੱਦ ਨੇੜੇ ਪਾਕਿਸਤਾਨ ਵਾਲੇ ਪਾਸੇ ਤੋਂ ਆਏ ਡਰੋਨ ਅਤੇ ਸ਼ੱਕੀ ਨਸ਼ੀਲੇ ਪਦਾਰਥਾਂ ਦੇ ਦੋ ਪੈਕੇਟ ਬਰਾਮਦ ਕੀਤੇ ਹਨ। 23-24 ਜੂਨ ਦੀ ਰਾਤ ਨੂੰ ਰਾਵਲਾ ਵਿੱਚ ਭਾਰਤ-ਪਾਕਿ ਕੌਮਾਂਰਤੀ ਸਰਹੱਦ ‘ਤੇ ਤਾਇਨਾਤ ਬੀਐੱਸਐੱਫ ਜਵਾਨਾਂ ਨੇ ਪਾਕਿਸਤਾਨ ਵਾਲੇ ਪਾਸੇ ਤੋਂ ਆਉਂਦੇ ਡਰੋਨ ਦੀ ਗੂੰਜ ਸੁਣੀ ਤੇ ਉਸ ‘ਤੇ ਗੋਲੀਬਾਰੀ ਕੀਤੀ। ਬੀਐੱਸਐੱਫ ਨੇ ਬਾਅਦ ਵਿੱਚ ਇਲਾਕੇ ਦੀ ਤਲਾਸ਼ੀ ਲਈ ਤੇ ਮੌਕੇ ਤੋਂ ਡਰੋਨ ਤੇ ਦੋ ਕਿਲੇ ਨਸ਼ੀਲਾ ਪਦਾਰਥ ਬਰਾਮਦ ਕੀਤਾ।

Advertisement
Tags :
Advertisement
Advertisement
×