ਬਾਰਾਮੂਲਾ: ਅਦਾਲਤ ਦੇ ਮਾਲਖਾਨੇ ’ਚ ਗ੍ਰਨੇਡ ਫਟਣ ਕਾਰਨ ਪੁਲੀਸ ਮੁਲਾਜ਼ਮ ਜ਼ਖ਼ਮੀ
06:57 AM Oct 25, 2024 IST
Advertisement
ਸ੍ਰੀਨਗਰ:
Advertisement
ਜੰਮੂ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ’ਚ ਇੱਕ ਅਦਾਲਤ ਦੇ ਮਾਲਖਾਨੇ ’ਚ ਗ੍ਰਨੇਡ ਫਟਣ ਕਾਰਨ ਇੱਕ ਪੁਲੀਸ ਮੁਲਾਜ਼ਮ ਜ਼ਖ਼ਮੀ ਹੋ ਗਿਆ। ਇਕ ਪੁਲੀਸ ਅਧਿਕਾਰੀ ਨੇ ਦੱਸਿਆ, ‘ਅੱਜ ਬਾਰਾਮੂਲਾ ਸ਼ਹਿਰ ’ਚ ਇੱਕ ਅਦਾਲਤ ਦੇ ਮਾਲਖਾਨੇ ਅੰਦਰ ਗ੍ਰਨੇਡ ਫਟ ਗਿਆ।’ ਉਨ੍ਹਾਂ ਦੱਸਿਆ ਕਿ ਧਮਾਕੇ ’ਚ ਇੱਕ ਪੁਲੀਸ ਮੁਲਾਜ਼ਮ ਜ਼ਖ਼ਮੀ ਹੋ ਗਿਆ ਜਿਸ ਨੂੰ ਹਸਪਤਾਲ ਲਿਜਾਇਆ ਗਿਆ ਹੈ। -ਪੀਟੀਆਈ
Advertisement
Advertisement