ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬੰਗਲੌਰ: ਹਿੰਦੁਸਤਾਨ ਐਰੋਨੌਟਿਕਸ ਲਿਮਿਟਡ ਨੇ ਦੋ ਸੀਟਾਂ ਵਾਲਾ ਪਹਿਲਾ ਤੇਜਸ ਭਾਰਤੀ ਹਵਾਈ ਫ਼ੌਜ ਨੂੰ ਸੌਂਪਿਆ

01:32 PM Oct 04, 2023 IST
featuredImage featuredImage

ਬੰਗਲੌਰ, 4 ਅਕਤੂਬਰ
ਹਿੰਦੁਸਤਾਨ ਐਰੋਨੌਟਿਕਸ ਲਿਮਿਟਡ ਨੇ ਅੱਜ ਭਾਰਤੀ ਹਵਾਈ ਫ਼ੌਜ ਨੂੰ ਪਹਿਲਾ ਐੱਲਸੀਏ ਤੇਜਸ ਦੋ ਸੀਟਾਂ ਵਾਲਾ ਜਹਾਜ਼ ਸੌਂਪ ਦਿੱਤਾ। ਇਥੇ ਹੈੱਡਕੁਆਰਟਰ ’ਤੇ ਕੰਪਨੀ ਕਿ ਦੋ ਸੀਟਾਂ ਵਾਲਾ ਜਹਾਜ਼ ਹਵਾਈ ਫ਼ੌਜ ਦੀਆਂ ਸਿਖਲਾਈ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਦੇ ਸਮਰਥ ਹੈ ਤੇ ਲੋੜ ਪੈਣ 'ਤੇ ਮੈਦਾਨ-ਏ-ਜੰਗ ਵਿੱਚ ਵੀ ਕਾਰਨਾਮੇ ਦਿਖਾ ਸਕਦਾ ਹੈ। ਕੇਂਦਰੀ ਰੱਖਿਆ ਰਾਜ ਮੰਤਰੀ ਅਜੈ ਭੱਟ ਸਮਾਗਮ ਦੌਰਾਨ ਮੁੱਖ ਮਹਿਮਾਨ ਸਨ, ਜਿਸ ਵਿੱਚ ਹਵਾਈ ਸੈਨਾ ਦੇ ਮੁਖੀ ਏਅਰ ਚੀਫ ਮਾਰਸ਼ਨ ਵੀਆਰ ਚੌਧਰੀ ਦੀ ਮੌਜੂਦਗੀ ਵਿੱਚ ਐੱਲਸੀਏ ਟਵਨਿ ਸੀਟਰ ਫ਼ੌਜ ਨੂੰ ਸੌਂਪਿਆ ਗਿਆ।

Advertisement

Advertisement