ਬਾਦਲ ਨੇ ਬਜਾਜ ਪਰਿਵਾਰ ਨਾਲ ਦੁੱਖ ਪ੍ਰਗਟਾਇਆ
ਖੇਤਰੀ ਪ੍ਰਤੀਨਿਧ
ਪਟਿਆਲਾ, 5 ਸਤੰਬਰ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਇਥੇ ਅਕਾਲੀ ਨੇਤਾ ਅਮਰਿੰਦਰ ਸਿੰਘ ਬਜਾਜ ਦੇ ਘਰ ਪੁੱਜੇ। ਇਸ ਮੌਕੇ ਉਨ੍ਹਾਂ ਬਜਾਜ ਦੀ ਮਾਤਾ ਦੇ ਦੇਹਾਂਤ ਸਬੰਧੀ ਦੁੱਖ ਪ੍ਰਗਟ ਕੀਤਾ। ਇਸ ਮੌਕੇ ਨਵਜੋਤ ਸਿੰਘ ਬਜਾਜ, ਸੁਰਿੰਦਰ ਮੋਹਨ ਸਿੰਘ ਬਜਾਜ, ਸਤਿੰਦਰਪਾਲ ਸਿੰਘ ਸੇਠੀ, ਅਮਰਜੀਤ ਸਿੰਘ ਬੱਠਲਾ, ਸੁਖਮਿੰਦਰਪਾਲ ਸਿੰਘ ਮਿੰਟਾ, ਜਸਵਿੰਦਰ ਸਿੰਘ ਚੱਢਾ, ਪਰਮਿੰਦਰ ਸ਼ੋਰੀ, ਮਾਲਵਿੰਦਰ ਸਿੰਘ ਮੱਲੀ, ਸੋਨੂੰ ਮਾਜਰੀ, ਗਗਨਦੀਪ ਸਿੰਘ ਮਨੀ, ਸੁਮੀਰ ਕੁਰੈਸ਼ੀ, ਗੁਰਪ੍ਰੀਤ ਸਿੰਘ ਗੁਰ, ਸੁਖਮਨ ਸੰਧੂ, ਅੰਕੁਸ਼ਦੀਪ, ਸਹਿਜ ਮੱਕੜ, ਸਿਮਰ ਕੁੱਕਲ, ਦਰਸ਼ਨ ਸਿੰਘ ਪ੍ਰਿ੍ੰਸ, ਆਈਐੱਸ ਬਿੰਦਰਾ, ਵਿਕਾਸ ਮੱਟੂ, ਹੇਮ ਰਾਜ, ਭਰਤ ਕੁਮਾਰ, ਹਰਮੇਸ਼ ਭਲਵਾਨ, ਗੁਰਵਿੰਦਰ ਸਿੰਘ ਸ਼ਕਤੀਮਾਨ, ਮਨਰੂਪ ਸਿੰਘ, ਗੁਰਚਰਨ ਸਿੰਘ ਖਾਲਸਾ, ਪਰਮਿੰਦਰ ਸਿੰਘ ਵੜੈਚ, ਐੱਨਕੇ ਸ਼ਰਮਾ, ਰਨੇਸ਼ ਪਰਾਸ਼ਰ, ਕਬੀਰ ਦਾਸ, ਮਹੇਸ਼ਇੰਦਰ ਸਿੰਘ ਗਰੇਵਾਲ, ਸੁਮੇਰ ਸੀੜਾ, ਗੁਰਪ੍ਰੀਤ ਸਿੰਘ ਰਾਜੂ ਖੰਨਾ, ਅਮਰਿੰਦਰ ਸਿੰਘ ਚੌਕੀਵਾਲਾ, ਸ਼ਰਫਰਾਜ ਸਿੰਘ ਜਯੋਤੀ, ਅਮਰਜੀਤ ਸਿੰਘ ਦਾਰਾ, ਮਨਮੋਹਨ ਸਿੰਘ ਕਾਲਾ, ਭਜਨ ਸਿੰਘ ਓਬਰਾਏ, ਰਣਜੀਤ ਸਿੰਘ ਬੌਬੀ ਹਾਜ਼ਰ ਸਨ।