For the best experience, open
https://m.punjabitribuneonline.com
on your mobile browser.
Advertisement

ਕੀਨੀਆ ’ਚ ਬੇਕਾਬੂ ਟਰੱਕ ਨੇ ਕੲੀ ਵਾਹਨਾਂ ਨੂੰ ਟੱਕਰ ਮਾਰੀ ਤੇ ਪੈਦਲ ਲੋਕਾਂ ਨੂੰ ਦਰਡ਼ਿਆ, ਘੱਟੋ-ਘੱਟ 51 ਮੌਤਾਂ

12:30 PM Jul 01, 2023 IST
ਕੀਨੀਆ ’ਚ ਬੇਕਾਬੂ ਟਰੱਕ ਨੇ ਕੲੀ ਵਾਹਨਾਂ ਨੂੰ ਟੱਕਰ ਮਾਰੀ ਤੇ ਪੈਦਲ ਲੋਕਾਂ ਨੂੰ ਦਰਡ਼ਿਆ  ਘੱਟੋ ਘੱਟ 51 ਮੌਤਾਂ
Advertisement

ਨੈਰੋਬੀ, 1 ਜੁਲਾਈ
ਪੱਛਮੀ ਕੀਨੀਆ ਵਿਚ ਟਰੱਕ ਨੇ ਕਈ ਵਾਹਨਾਂ ਅਤੇ ਵਪਾਰੀਆਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਘੱਟੋ-ਘੱਟ 51 ਵਿਅਕਤੀਆਂ ਦੀ ਮੌਤ ਹੋ ਗਈ ਤੇ 32 ਜ਼ਖ਼ਮੀ ਹੋ ਗਏ। 51 ਲਾਸ਼ਾਂ ਮਿਲੀਆਂ ਹਨ ਪਰ ਮਲਬੇ ਹੇਠ ਹੋਰ ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ ਹੈ। ਜ਼ਖਮੀਆਂ ਦੀ ਗਿਣਤੀ ਸਪੱਸ਼ਟ ਨਹੀਂ ਹੈ। ਮੀਡੀਆ ਨੇ ਚਸ਼ਮਦੀਦਾਂ ਦੇ ਹਵਾਲੇ ਨਾਲ ਕਿਹਾ ਕਿ ਟਰੱਕ ਮੁੱਖ ਹਾਈਵੇਅ ’ਤੇ ਕਈ ਵਾਹਨਾਂ ਨੂੰ ਟੱਕਰ ਮਾਰਨ ਤੋਂ ਬਾਅਦ ਪੈਦਲ ਚੱਲਣ ਵਾਲਿਆਂ ਅਤੇ ਵਪਾਰੀਆਂ ਨੂੰ ਟੱਕਰ ਮਾਰ ਦਿੱਤੀ।

Advertisement

Advertisement
Tags :
Author Image

Advertisement
Advertisement
×