ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਐੱਨਆਈਏ ਵੱਲੋਂ ਅਰਸ਼ ਡੱਲਾ ਦਾ ਕਰੀਬੀ ਦਿੱਲੀ ਹਵਾਈ ਅੱਡੇ ਤੋਂ ਗ੍ਰਿਫਤਾਰ

07:22 AM Oct 25, 2024 IST

ਨਵੀਂ ਦਿੱਲੀ:

Advertisement

ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਖਾਲਿਸਤਾਨੀ ਪੱਖੀ ਅਰਸ਼ਦੀਪ ਸਿੰਘ ਡੱਲਾ ਉਰਫ ਅਰਸ਼ ਡੱਲਾ ਦੇ ਕਰੀਬੀ ਨੂੰ ਦਿੱਲੀ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਹੈ। ਜਾਂਚ ਏਜੰਸੀ ਨੇ ਦੱਸਿਆ ਕਿ ਬਠਿੰਡਾ ਦਾ ਬਲਜੀਤ ਸਿੰਘ ਉਰਫ਼ ਬਲਜੀਤ ਮੌੜ ਯੂਏਈ ਤੋਂ ਭਾਰਤ ਆ ਰਿਹਾ ਸੀ ਜਿਸ ਨੂੰ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਐਨਆਈਏ ਨੇ ਹਿਰਾਸਤ ਵਿੱਚ ਲਿਆ। ਉਸ ’ਤੇ ਫਿਰੌਤੀਆਂ ਮੰਗਣ, ਦਹਿਸ਼ਤੀ ਕਾਰਵਾਈਆਂ ਲਈ ਫੰਡਿੰਗ, ਨਵੇਂ ਕਾਡਰਾਂ ਦੀ ਭਰਤੀ ਤੇ ਪਾਬੰਦੀਸ਼ੁਦਾ ਜਥੇਬੰਦੀ ਕੇਟੀਐਫ ਦੇ ਅਰਸ਼ ਡੱਲਾ ਲਈ ਕੰਮ ਕਰਨ ਦੇ ਵੀ ਦੋਸ਼ ਹਨ। -ਪੀਟੀਆਈ

Advertisement
Advertisement